ਜਾਣੋ ਪੈਰਾਸੋਮਨੀਆ ਦੇ ਲੱਛਣ ਤੇ ਬਚਾਅ

Ravinder Singh
Jul 11, 2024

Sleep Disorder

ਨੀਂਦ ਵਿੱਚ ਕਈ ਵਿਅਕਤੀ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਕਈ ਲੋਕਾਂ ਨੂੰ ਨੀਂਦ ਵਿੱਚ ਬੋਲਣ ਜਾਂ ਤੁਰਨ ਦੀ ਆਦਤ ਹੁੰਦੀ ਹੈ।

Parasomnias

ਪੈਰਾਸੋਮਨੀਆ ਇੱਕ ਤਰ੍ਹਾਂ ਦਾ ਨੀਂਦ ਡਿਸਆਰਡਰ ਹੈ। ਇਸ ਸਥਿਤੀ ਤੋਂ ਪੀੜਤ ਵਿਅਕਤੀ ਨੀਂਦ ਵਿੱਚ ਕਈ ਅਸਾਧਾਰਨ ਗਤੀਵਿਧੀਆਂ ਕਰਦਾ ਹੈ।

Symptoms and Treatment

ਆਓ ਪੈਰਾਸੋਮਨੀਆ ਦੇ ਲੱਛਣਾਂ ਤੇ ਬਚਾਅ ਬਾਰੇ ਜਾਣਦੇ ਹਾਂ

Sleep Walking

ਪੈਰਾਸੋਮਨੀਆ ਤੋਂ ਪੀੜਤ ਵਿਅਕਤੀ ਅਕਸਰ ਨੀਂਦ 'ਚ ਤੁਰਦੇ ਹੋਏ ਪਾਏ ਜਾਂਦੇ ਹਨ।

Sleep Paralysis

ਪੈਰਾਸੋਮਨੀਆ ਦੀ ਸਥਿਤੀ 'ਚ ਵਿਅਕਤੀ ਜਾਗਣ ਤੋਂ ਬਾਅਦ ਕੁਝ ਸਮੇਂ ਲਈ ਆਪਣੇ ਸਰੀਰ ਨੂੰ ਹਿਲਾਉਣ ਵਿੱਚ ਅਸਮਰੱਥ ਹੋ ਜਾਂਦਾ ਹੈ।

Sleep Terrors

ਡਰ ਤੇ ਰੌਲਾ ਪਾ ਕੇ ਅਚਾਨਕ ਜਾਗਣਾ ਵੀ ਪੈਰਾਸੋਮਨੀਆ ਦਾ ਇੱਕ ਲੱਛਣ ਹੈ। ਹਾਲਾਂਕਿ ਬਾਅਦ 'ਚ ਵਿਅਕਤੀ ਨੂੰ ਘਟਨਾ ਦਾ ਕੋਈ ਚੇਤਾ ਨਹੀਂ ਰਹਿੰਦਾ।

Enuresis

ਪੈਰਾਸੋਮਨੀਆ ਤੋਂ ਪੀੜਤ ਵਿਅਕਤੀ ਸੌਣ ਵੇਲੇ ਬੈਡ 'ਤੇ ਪਿਸ਼ਾਬ ਕਰ ਦਿੰਦੇ ਹਨ।

Behavioral Therapy

ਥੈਰੇਪੀ ਰਾਹੀਂ ਵਿਅਕਤੀ ਦੀਆਂ ਆਦਤਾਂ ਅਤੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਗੂੜੀ ਨੀਂਦ ਲੈ ਸਕਣ।

Medicines

ਪੈਰਾਸੋਮਨੀਆ ਤੋਂ ਪੀੜਤ ਵਿਅਕਤੀ ਐਂਟੀਡਪ੍ਰੈਸੈਂਟਸ, ਐਂਟੀਐਂਜਾਇਟੀ ਜਾਂ ਨੀਂਦ ਵਿੱਚ ਸੁਧਾਰ ਕਰਨ ਵਾਲੀਆਂ ਹੋਰ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story