Amritsar Jail News: ਅੰਮ੍ਰਿਤਸਰ ਜੇਲ੍ਹ 'ਚ ਕੈਦੀਆਂ ਦੀ ਆਪਸ 'ਚ ਝੜਪ, ਤਿੰਨ ਕੈਦੀਆਂ ਦੇ ਜ਼ਖਮੀ!
Advertisement
Article Detail0/zeephh/zeephh2232507

Amritsar Jail News: ਅੰਮ੍ਰਿਤਸਰ ਜੇਲ੍ਹ 'ਚ ਕੈਦੀਆਂ ਦੀ ਆਪਸ 'ਚ ਝੜਪ, ਤਿੰਨ ਕੈਦੀਆਂ ਦੇ ਜ਼ਖਮੀ!

Amritsar Jail Fight News: ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੈਦੀਆਂ ਦੀ ਲੜਾਈ ਮਾਮਲੇ ਵਿੱਚ ਪੁਲਿਸ ਨੇ ਕੁਝ ਵੀ ਨਹੀਂ ਕਿਹਾ ਹੈ। ਪੂਰਾ ਮਾਮਲਾ ਪੁਰਾਣੀ ਰੰਜਿਸ਼ ਲੱਗ ਰਿਹਾ ਹੈ। ਤਿੰਨ ਕੈਦੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।

Amritsar Jail News: ਅੰਮ੍ਰਿਤਸਰ ਜੇਲ੍ਹ 'ਚ ਕੈਦੀਆਂ ਦੀ ਆਪਸ 'ਚ ਝੜਪ, ਤਿੰਨ ਕੈਦੀਆਂ ਦੇ ਜ਼ਖਮੀ!

Amritsar Jail Fight News/ਪਰਮਬੀਰ ਸਿੰਘ ਔਲਖ: ਪੰਜਾਬ ਦੀਆਂ ਜੇਲ੍ਹਾਂ ਵਿੱਚ ਅਕਸਰ ਕੈਦੀਆਂ ਵੱਲੋਂ ਲੜਾਈ ਝਗੜੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ  ਰਹਿੰਦੀਆਂ ਹਨ  ਜੋ ਕਿ ਬੇਹੱਦ ਹੈਰਾਨੀਜਨਕ ਮੁੱਦਾ ਹੈ। ਦਰਅਸਲ ਅੱਜ ਤਾਜਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਕੈਦੀ ਭਿੜ ਗਏ।

ਸੂਤਰਾਂ ਦੇ ਹਵਾਲੇ ਤੋਂ ਤਿੰਨ ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜੇਲ੍ਹ ਦੇ ਹਸਪਤਾਲ ਵਿੱਚ ਜ਼ਖਮੀ ਕੈਦੀਆਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ  ਹੈ।

ਇਹ ਵੀ ਪੜ੍ਹੋ:  World Press Freedom Day 2024: ਹਰ ਸਾਲ 3 ਮਈ ਨੂੰ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ, ਜਾਣੋ ਇਤਿਹਾਸ

Trending news