ਕੁੜੀ ਨੂੰ ਦੇਖ ਉਤਸ਼ਾਹਿਤ ਹੋ ਕੇ ਇਸ ਨੌਜਵਾਨ ਨੇ ਤੋੜ ਦਿੱਤੀ ਸਟੇਜ, ਦੇਖੋ ਵੀਡੀਓ
Viral video of man breaking stage while dancing with woman: ਸੋਸ਼ਲ ਮੀਡੀਆ 'ਤੇ ਅਕਸਰ ਕਈ ਵੀਡੀਓ ਵਾਇਰਲ ਹੁੰਦੀਆਂ ਹਨ ਅਤੇ ਅਜਿਹੇ 'ਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਕੁੜੀ ਨਾਲ ਡਾਂਸ ਕਰ ਰਿਹਾ ਹੈ ਅਤੇ ਡਾਂਸ ਕਰਦੇ-ਕਰਦੇ ਉਸਨੇ ਸਟੇਜ ਹੀ ਤੋੜ ਦਿੱਤੀ।