ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ।

Riya Bawa
Jul 31, 2023

ਸੋਨਮ ਬਾਜਵਾ ਸੋਸ਼ਲ ਮੀਡਿਆ ਉੱਤੇ ਬਹੁਤ ਐਕਟਿਵ ਹੈ, ਦੇਖੋ ਖੂਬਸੂਰਤ ਤਸਵੀਰਾਂ

ਸੋਨਮ ਨੇ ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਨਵੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ।

ਸੋਨਮ ਨੀਲੇ ਰੰਗ ਦੇ ਸੂਟ ਵਿੱਚ ਇੱਕ ਤੋਂ ਵੱਧ ਇੱਕ ਕਿਲਰ ਪੋਜ਼ ਦੇ ਰਹੀ ਹੈ।

ਇਹਨਾਂ ਤਸਵੀਰਾਂ ਵਿੱਚ ਸੋਨਮ ਨੇ ਨੀਲੇ ਅਤੇ ਸਿਲਵਰ ਰੰਗ ਦਾ ਸੂਟ ਪਾਇਆ ਹੋਇਆ ਹੈ ਅਤ ਉਸ ਉੱਤੇ ਸ਼ੀਸ਼ੇ ਦਾ ਪੈਚ ਵਰਕ ਹੋਇਆ ਹੈ।

ਸੋਨਮ ਨੇ ਨੀਲੇ ਰੰਗ ਦੇ ਸੂਟ ਨਾਲ ਮੈਚਿੰਗ ਦੁੱਪਟਾ ਅਤੇ ਵਾਲ ਖੋਲ੍ਹੇ ਹੋਏ ਹਨ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸੋਨਮ ਦੀ ਇਹ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਮੈਂਟ ਕਰ ਰਹੇ ਹਨ।

ਸੋਨਮ ਬਾਜਵਾ ਨੂੰ ਆਪਣੀ ਅਦਾਕਾਰੀ ਅਤੇ ਲੁੱਕ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ ।

ਨੀਲੇ ਰੰਗ ਦੇ ਆਊਟ ਫਿੱਟ ਵਿੱਚ ਸੋਨਮ ਬਾਜਵਾ ਦੀਆਂ ਕਾਤਿਲ ਅਦਾਵਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

VIEW ALL

Read Next Story