MSP `ਤੇ PM ਮੋਦੀ ਦਾ ਵੱਡਾ ਬਿਆਨ,ਕਿਹਾ ਇਤਿਹਾਸ ਦੀਆਂ ਇੰਨਾਂ 2 ਵਜ੍ਹਾਂ ਨਾਲ ਕਿਸਾਨ ਨੂੰ ਖੇਤੀ ਕਾਨੂੰਨ `ਤੇ ਭਰੋਸਾ ਨਹੀਂ
ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਨਾਲ ਇਤਿਹਾਸ ਵਿੱਚ ਸਰਕਾਰਾਂ ਆਪਣੇ ਵਾਅਦੇ ਤੋਂ ਮੁਕਰਿਆ ਇਸ ਵਜ੍ਹਾਂ ਕਰਕੇ MSP ਬੰਦ ਨਾ ਹੋਣ ਦਾ ਭਰੋਸਾ ਦੇਣ ਦੇ ਬਾਵਜੂਦ ਕਿਸਾਨ ਸਾਡੇ ਤੇ ਭਰੋਸਾ ਨਹੀਂ ਕਰ ਰਹੇ ਨੇ
ਕਾਸ਼ੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਕਾਸ਼ੀ ਫੇਰੀ ਦੌਰਾਨ ਮੰਚ ਤੋਂ ਇੱਕ ਵਾਰ ਮੁੜ ਤੋਂ MSP ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਅਸੀਂ ਵਾਰ-ਵਾਰ ਕਿਸਾਨਾਂ ਨੂੰ ਭਰੋਸਾ ਦੇ ਰਹੇ ਹਾਂ ਕੀ MSP ਬੰਦ ਨਹੀਂ ਹੋਵੇਗੀ ਪਰ ਉਹ ਇਤਿਹਾਸ ਦੀਆਂ ਘਟਨਾਵਾਂ ਦੀ ਵਜ੍ਹਾਂ ਕਰਕੇ ਸਾਡੇ 'ਤੇ ਭਰੋਸਾ ਨਹੀਂ ਕਰ ਪਾ ਰਹੇ ਨੇ