Chandigarh News: ਚੰਡੀਗੜ੍ਹ `ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ
![Chandigarh News: ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ Chandigarh News: ਚੰਡੀਗੜ੍ਹ 'ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ](https://hindi.cdn.zeenews.com/hindi/sites/default/files/styles/zm_500x286/public/2024/02/23/2648396-punjbnews-4.jpg?itok=ZitXs5ex)
Chandigarh Firing News:ਚੰਡੀਗੜ੍ਹ `ਚ ਨੌਜਵਾਨ ਉੱਤੇ ਹੋਈ ਫਾਇਰਿੰਗ, ਇਸ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਲਈ ਜਿੰਮੇਵਾਰੀ
Chandigarh Firing News/ਮਨੀਸ਼ ਸ਼ੰਕਰ: ਅੱਜ ਸਵੇਰੇ ਤੜਕ ਸਾਰ ਤਕਰੀਬਨ ਇਕ ਵਜੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਰਿੰਕੂ ਨਾਮਕ ਨੌਜਵਾਨ ਉੱਤੇ ਫਾਇਰਿੰਗ ਕੀਤੀ ਗਈ l ਫਾਇਰਿੰਗ ਦੀ ਜਿੰਮੇਵਾਰੀ ਬਿੱਲੂ ਮਾਜਰੀਆ,ਸਾਹਿਲ ਮਾਜਰੀਆ ਅਤੇ ਨੋਨੀ ਚੰਡੀਗੜ੍ਹ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈl