ਚੰਡੀਗੜ : ਬਾਲੀਵੁੱਡ ਅਦਾਕਾਰ ਗੀਤਾ ਬਸਰਾ ਅਤੇ ਪਤੀ ਹਰਭਜਨ ਸਿੰਘ ਜੋ ਕਿ ਆਪਣੇ ਬੱਚਿਆਂ ਨਾਲ ਪੰਜਬ ‘ਚ ਆਏ ਹਨ। ਵਿਆਹ ਤੋਂ ਬਾਅਦ ਗੀਤਾ ਬਸਰਾ ਬਾਲੀਵੁੱਡ ਨਗਰੀ ਚ ਕਾਫੀ ਪ੍ਰਸ਼ੀਦ ਸੀ,ਪਰ ਵਿਆਹ ਤੋਂ ਬਾਅਦ ਉਸ ਨੇ ਐਕਟਿਗ ਤੋਂ ਦੂਰੀ ਬਣਾ ਲਈ, ਉਹ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰਿਮੰਦਰ ਸਾਹਿਬ ਤੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।


COMMERCIAL BREAK
SCROLL TO CONTINUE READING

ਕੁਝ ਦਿਨ ਪਹਿਲਾਂ ਉਹ ਅੰਮਿਤ੍ਰਸਰ ਆਪਣੇ ਬੱਚਿਆਂ ਤੇ ਪਤੀ ਨਾਲ ਗਈ ਸੀ। ਜਿੱਥੇ ਉਨ੍ਹਾਂ ਆਪਣੀ ਧੀ ਤੇ ਨੰਨ੍ਹੇ ਬੇਟੇ ਨਾਲ ਮੱਥਾ ਟੇਕਿਆ ਸੀ। ਜਿੱਥੇ ਗੀਤਾ ਬਸਰਾ ਅਤੇ ਉਸ ਦੀ ਬੇਟੀ ਨੇ ਪੰਜਾਬੀ ਸੂਟ ਪਾਈਆਂ ਹੋਈਆ ਸੀ।


 ਉਹਨ੍ਹਾਂ ਦਾ ਬੇਟਾ ਬਹੁਤ ਪਿਆਰਾ ਨਜ਼ਰ ਆ ਰਹਿਆ ਸੀ। ਗੀਤਾ ਨੇ ਆਪਣ ਇੰਸਟ੍ਰਗਾਮ ਤੇ ਆਪਣੇ ਪਤੀ ਤੇ ਬੱਚਿਆਂ ਨਾਲ ਤਸਵੀਰਾਂ ਸਾਂਝੀਆਂ ਕੀਤਆਂ ਹਨ।


 


 

 

 

 



 

 

 

 

 

 

 

 

 

 

 

A post shared by Geeta Basra (@geetabasra)


 


ਆਦਾਕਾਰ ਗੀਤਾ ਬਸਰਾ ਤੇ ਕ੍ਰਿਕਟਰ ਹਰਭਜਮਨ ਸਿੰਘ ਜੋ ਕਿ ਇਸ ਸਾਲ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਪਹਿਲਾਂ ਦੋਨਾਂ ਦੀ ਇਕ ਧੀ ਸੀ, ਹੁਣ ਉਨ੍ਹਾਂ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਕੀਤੀ। ਕੁਝ ਸਾਲ ਪਹਿਲਾਂ ਇਨ੍ਹਾਂ ਦੋਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ।


 


 

 

 

 



 

 

 

 

 

 

 

 

 

 

 

A post shared by Geeta Basra (@geetabasra)


 


 ਗੀਤਾ ਬਸਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਸਨ। ਗੀਤਾ ਬਸਰਾ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।