Adipurush Star Cast Fees: `ਆਦਿਪੁਰਸ਼` ਦੇ ਸਟਾਰ ਕਾਸਟ ਦੀਆਂ ਫੀਸਾਂ ਜਾਣ ਕੇ ਹੋ ਜਾਓਗੇ ਹੈਰਾਨ!

Adipurush Star Cast Fees: ਇਸ ਫਿਲਮ ਵਿੱਚ ਪ੍ਰਭਾਸ, (Prabhas) ਕ੍ਰਿਤੀ ਸੇਨਨ, (Kriti Sanon) ਸਨੀ ਸਿੰਘ (Sunny Singh)ਅਤੇ ਸੈਫ ਅਲੀ ਖਾਨ (Saif Ali Khan) ਲੀਡ ਰੋਲ ਨੂੰ ਨਿਭਾਉਂਦੇ ਦਿਖਾਈ ਦਿੱਤੇ। ਇਹਨਾਂ ਦਿਨਾਂ ਵਿੱਚ ਫਿਲਮ `Adipurush` ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਇਸ ਫਿਲਮ ਦੇ ਅਦਾਕਾਰਾ ਨੇ ਆਪਣੇ ਰੋਲ ਵਾਸਤੇ ਕਿੰਨੀ ਫੀਸ ਲਈ ਹੈ ?

रिया बावा Wed, 21 Jun 2023-1:53 pm,
1/6

Adipurush Star Cast Fees

ਫ਼ਿਲਮ 'Adipurush' 'ਚ ਪ੍ਰਭਾਸ, (Prabhas) ਕ੍ਰਿਤੀ ਸੇਨਨ, (Kriti Sanon) ਸਨੀ ਸਿੰਘ (Sunny Singh)ਅਤੇ ਸੈਫ ਅਲੀ ਖਾਨ (Saif Ali Khan) ਲੀਡ ਰੋਲ ਨੂੰ ਨਿਭਾਉਂਦੇ ਦਿਖਾਈ ਦਿੱਤੇ।

2/6

Adipurush Star Cast Fees: ਰਾਮ ਦਾ ਰੋਲ ਨਿਭਾਉਣ ਲਈ ਪ੍ਰਭਾਸ ਨੂੰ ਮਿਲੀ ਇੰਨੀ ਫੀਸ

ਮੀਡੀਆ ਰਿਪੋਰਟ ਦੇ ਮੁਤਾਬਿਕ (Adhipurush) ਅਦਾਕਾਰ ਪ੍ਰਭਾਸ ਜੋ ਕਿ ਰਾਮ ਦਾ ਕਿਰਦਾਰ ਨਿਭਾਉਣ ਲਈ ਸਭ ਤੋਂ ਵੱਧ ਫੀਸ ਮਿਲੀ ਹੈ ਜੋ ਕਿ 100 ਕਰੋੜ ਦੱਸੀ ਗਈ ਹੈ ਜਿਸ ਨੂੰ ਅਦਾਕਾਰ ਨੇ ਵਧਾ ਕੇ 150 ਕਰੋੜ ਕਰ ਦਿੱਤੀ ਸੀ। 

3/6

Adipurush Star Cast Fees: ਸੈਫ ਅਲੀ ਖਾਨ ਨੂੰ ਰਾਵਣ ਬਣਨ ਦੇ ਮਿਲੇ ਕਰੋੜਾਂ ਰੁਪਏ

ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਸੈਫ ਅਲੀ ਖਾਨ ਨੂੰ ਓਮ ਰਾਉਤ ਨੇ 12 ਕਰੋੜ ਦਿੱਤੇ। ਪ੍ਰਭਾਸ ਅਤੇ ਸੈਫ ਅਲੀ ਖਾਨ ਦੀ ਫੀਸ ਵਿੱਚ ਬਹੁਤ ਅੰਤਰ ਹੈ। 

4/6

Adipurush Star Cast Fees: ਸੀਤਾ ਦੇ ਰੋਲ ਲਈ ਕ੍ਰਿਤੀ ਸੇਨਨ ਨੂੰ ਮਿਲੀ ਇੰਨੀ ਰਕਮ

ਕ੍ਰਿਤੀ ਸੇਨਨ ਜੋ ਇਸ ਫਿਲਮ ਵਿੱਚ ਸੀਤਾ ਦਾ ਕਿਰਦਾਰ ਬਾਖੂਬੀ ਨਾਲ ਨਿਭਾ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਉਸ ਨੇ (Adipurush) ਫਿਲਮ ਲਈ 30 ਕਰੋੜ ਲਏ।  

5/6

Adipurush Star Cast Fees: ਲਕਸ਼ਮਨ ਦਾ ਰੋਲ ਨਿਭਾਉਣ ਵਾਲੇ ਸਨੀ ਸਿੰਘ ਦੀ ਫੀਸ

ਇਸ ਫਿਲਮ ਵਿੱਚ ਲਕਸ਼ਮਨ ਦੇ ਕਿਰਦਾਰ ਵਿੱਚ ਦਿਖਾਈ ਦੇਣ ਵਾਲੇ ਸਨੀ ਸਿੰਘ ਦੀ ਫੀਸ ਸੂਤਰਾਂ ਮੁਤਾਬਿਕ 1.5 ਕਰੋੜ ਦੱਸੀ ਜਾ ਰਹੀ ਹੈ। 

6/6

Adipurush Star Cast Fees

ਫ਼ਿਲਮ 'ਆਦਿਪੁਰਸ਼' ਦੀ ਅਦਾਕਾਰ ਸੋਨਲ ਚੌਹਾਨ ਜਿਸ ਨੇ ਰਾਵਣ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਸੋਨਲ ਚੌਹਾਨ ਨੂੰ ਸਿਰਫ਼ ਦੋ ਜਾਂ ਤਿੰਨ ਵਾਰ ਦੇਖਿਆ ਗਿਆ ਜਿਸ ਦੇ ਲਈ ਉਸਨੂੰ 50 ਲੱਖ ਦੀ ਰਕਮ ਦਿੱਤੀ ਗਈ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link