Aamir Khan Birthday: ਸੜਕਾਂ `ਤੇ ਪੋਸਟਰ ਲਗਾਉਣ ਤੋਂ ਲੈ ਕੇ ਫਿਲਮਾਂ ਬਣਾਉਣ ਤੱਕ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦਾ ਸਫ਼ਰ
ਬਾਲੀਵੁੱਡ ਦੇ `ਮਿਸਟਰ ਪਰਫੈਕਸ਼ਨਿਸਟ` ਆਮਿਰ ਖਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਆਮਿਰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।
Aamir Khan Birthday
ਸੜਕਾਂ 'ਤੇ ਪੋਸਟਰ ਲਗਾਉਣ ਤੋਂ ਲੈ ਕੇ ਫਿਲਮਾਂ ਬਣਾਉਣ ਤੱਕ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦਾ ਸਫ਼ਰ
Aamir Khan Film
'ਤਾਰੇ ਜ਼ਮੀਨ ਪਰ' ਤੋਂ ਲੈ ਕੇ ਦੰਗਲ ਵਰਗੀਆਂ ਸ਼ਾਨਦਾਰ ਫਿਲਮਾਂ ਬਣਾਉਣ ਵਾਲੇ ਮਿਸਟਰ ਪਰਫੈਕਸ਼ਨਿਸਟ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ।
Aamir Khan Child Artist
ਬਤੌਰ ਚਾਇਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਮਿਰ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।
Yaadon Ki Baaraat
ਆਮਿਰ ਖਾਨ ਨੇ 1973 'ਚ ਆਈ ਫਿਲਮ 'ਯਾਦੋਂ ਕੀ ਬਾਰਾਤ' 'ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਇਹ ਫਿਲਮ ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਨੇ ਬਣਾਈ ਸੀ।
Aamir Khan Struggle
ਇਕ ਸਮਾਂ ਸੀ ਜਦੋਂ ਆਮਿਰ ਖਾਨ ਆਪਣੀਆਂ ਹੀ ਫਿਲਮਾਂ ਦੇ ਪ੍ਰਚਾਰ ਲਈ ਆਟੋ ਤੇ ਸੜਕਾਂ 'ਤੇ ਪੋਸਟਰ ਚਿਪਕਾਉਂਦੇ ਸਨ।
Qayamat Se Qayamat Tak
ਕਿਆਮਤ ਸੇ ਕਿਆਮਤ ਤੱਕ ਫਿਲਮ ਵਿੱਚ ਬਤੌਰ ਲੀਡ ਐਕਟਰ ਅਮੀਰ ਖਾਨ ਨੇ ਐਕਟਿੰਗ ਡੈਬਿਊ ਕੀਤਾ ਸੀ। ਇਹ ਫਿਲਮ ਕਾਫੀ ਹਿੱਟ ਸਾਬਿਤ ਹੋਈ ਸੀ।
Lagaan
ਫਿਲਮ 'ਲਗਾਨ' ਆਮਿਰ ਖਾਨ ਤੇ ਫਿਲਮ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੇ ਕਰੀਅਰ ਦੀ ਵੱਡੀ ਫਿਲਮ ਹੈ।
Aamir Khan Birth Place
ਆਮਿਰ ਦਾ ਜਨਮ 14 ਮਾਰਚ 1965 ਨੂੰ ਮੁੰਬਈ ਵਿੱਚ ਹੋਇਆ ਸੀ ਤੇ ਉਹ ਇੱਕ ਅਭਿਨੇਤਾ ਹੋਣ ਤੋਂ ਇਲਾਵਾ ਇੱਕ ਨਿਰਮਾਤਾ, ਨਿਰਦੇਸ਼ਕ ਅਤੇ ਸਕ੍ਰੀਨ ਪਲੇ ਲੇਖਕ ਹਨ।