Kalki Set Photos: ਕੜਾਕੇ ਦੀ ਠੰਡ `ਚ ਸ਼ੂਟਿੰਗ ਕਰਦੀ ਨਜ਼ਰ ਆਈ ਦਿਸ਼ਾ ਪਟਾਨੀ ! `Kalki 2898 AD` ਦੇ ਸੈੱਟ ਤੋਂ ਦੇਖੋ ਫੋਟੋਆਂ

ਦਿਸ਼ਾ ਪਟਾਨੀ ਨੇ ਮਲਟੀਸਟਾਰਰ ਫਿਲਮ `ਕਲਕੀ 2898ad` ਦੇ ਸ਼ੂਟਿੰਗ ਸੈੱਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਇਟਲੀ ਤੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ `ਚ ਉਹ ਕੜਾਕੇ ਦੀ ਠੰਡ `ਚ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ।

रिया बावा Apr 06, 2024, 10:46 AM IST
1/6

Disha Patani latest photosDisha Patani latest photos

ਸਭ ਤੋਂ ਪਹਿਲਾਂ ਵਾਲੀ ਦਿਸ਼ਾ ਪਟਾਨੀ ਦੀ ਤਸਵੀਰ 'ਚ ਦਿਸ਼ਾ ਕੰਬਦੀ ਠੰਡ 'ਚ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ। ਠੰਡ ਇੰਨੀ ਜ਼ਿਆਦਾ ਹੈ ਕਿ ਸ਼ੂਟ ਤੋਂ ਬਾਅਦ ਅਦਾਕਾਰਾ ਨੂੰ ਇਸ ਤਰ੍ਹਾਂ ਕੰਬਲ ਵਿੱਚ ਲਪੇਟਿਆ ਗਿਆ ਹੈ।

        View this post on Instagram                      

A post shared by disha patani (paatni)  (@dishapatani)

2/6

Kalki 2898ad Set PhotosKalki 2898ad Set Photos

ਦੂਸਰੀ ਤਸਵੀਰ 'ਚ ਦਿਸ਼ਾ ਪਟਾਨੀ ਕੜਾਕੇ ਦੀ ਠੰਡ 'ਚ ਫਿਲਮ 'Kalki 2898ad Set' ਦੇ ਕਰੂ ਮੈਂਬਰ ਨਾਲ ਆਪਣੇ ਪੈਰ ਕੰਬਲ ਨਾਲ ਢੱਕ ਕੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ 'ਚ ਪਿੱਛੇ ਦਾ ਨਜ਼ਾਰਾ ਬਹੁਤ ਖੂਬਸੂਰਤ ਲੱਗ ਰਿਹਾ ਹੈ।

3/6

Disha Patani latest photosDisha Patani latest photos

ਫਿਲਮ 'Kalki' ਦੀ ਸ਼ੂਟਿੰਗ ਦੌਰਾਨ ਦਿਸ਼ਾ ਪਟਾਨੀ ਦਾ ਮੇਕਅੱਪ ਵੈਨ 'ਚ ਬੈਠ ਕੇ ਕੀਤਾ ਗਿਆ ਸੀ । ਇਸ ਫੋਟੋ 'ਚ ਉਹ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ ਅਤੇ ਮੇਕਅੱਪ ਮੈਨ ਉਸਦਾ ਮੇਕਅੱਪ ਕਰ ਰਿਹਾ ਹੈ।

4/6

ਦਿਸ਼ਾ ਦੀ ਇਹ ਸੈਲਫੀ ਸ਼ੂਟਿੰਗ ਦੌਰਾਨ ਲਈ ਗਈ ਹੈ, ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ।

5/6

ਅਗਲੀ ਤਸਵੀਰ ਦਿਸ਼ਾ ਪਟਾਨੀ ਦੀ ਫਿਲਮ ਦੇ ਹੀਰੋ ਪ੍ਰਭਾਸ ਨਾਲ ਹੈ। ਤਸਵੀਰ 'ਚ ਦਿਸ਼ਾ ਨੇ ਬਲੈਕ ਜੈਕੇਟ ਪਾਈ ਹੋਈ ਹੈ, ਜਦਕਿ ਪ੍ਰਭਾਸ ਬਲੈਕ ਕੈਪ, ਗ੍ਰੇ ਹੂਡੀ ਜੈਕੇਟ ਅਤੇ ਗੋਗਲਸ ਪਾ ਕੇ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।

6/6

ਦਿਸ਼ਾ ਦੀ ਇਹ ਤਸਵੀਰ ਇਟਲੀ ਦੀਆਂ ਸੜਕਾਂ 'ਤੇ ਘੁੰਮ ਰਹੀ ਹੈ। ਇਸ 'ਚ ਅਭਿਨੇਤਰੀ ਢਿੱਲਾ ਪਜਾਮਾ ਅਤੇ ਕਾਲੇ ਰੰਗ ਦੀ ਹੂਡੀ ਜੈਕੇਟ ਪਹਿਨੀ ਨਜ਼ਰ ਆ ਰਹੀ ਸੀ।

 

ZEENEWS TRENDING STORIES

By continuing to use the site, you agree to the use of cookies. You can find out more by Tapping this link