Madhuri Dixit Photos: ਡਾਂਸਿੰਗ ਕੁਈਨ ਮਾਧੁਰੀ ਦੀਆਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਹੀਂ ਹਟ ਰਹੀ ਨਜ਼ਰ

Madhuri Dixit Photos: ਬਾਲੀਵੁੱਡ ਧਕ-ਧਕ ਗਰਲ ਮਾਧੁਕੀ ਦੀਕਿਸ਼ਤ ਨੇ 90 ਦੇ ਦਹਾਕੇ ਵਿੱਚ ਦਰਸ਼ਕਾਂ ਦੇ ਦਿਲਾਂ ਉਪਰ ਲੰਮਾ ਸਮਾਂ ਰਾਜ ਕੀਤਾ ਸੀ। ਹੁਣ ਵੀ ਅਦਾਕਾਰਾ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ।

ਰਵਿੰਦਰ ਸਿੰਘ Feb 03, 2024, 12:38 PM IST
1/5

Madhuri Dixit Photos

ਡਾਂਸਿੰਗ ਕੁਈਨ ਮਾਧੁਰੀ ਦੀਆਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਹੀਂ ਹਟ ਰਹੀ ਨਜ਼ਰ

2/5

Madhuri Dixit Latest Photos

90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਿਸ਼ਤ ਨੇ ਸੋਸ਼ਲ ਮੀਡੀਆ ਉਪਰ ਫੋਟੋਆਂ ਕੀਤੀਆਂ ਸਾਂਝੀਆਂ

3/5

Madhuri Dixit Fans

ਮਾਧੁਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ

4/5

Madhuri Dixit Blue Sari

ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਬਲਯੂ ਕਲਰ ਦੀ ਸਾੜੀ ਪਹਿਨੀ ਹੋਈ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ

5/5

Madhuri Dixit Dance Queen

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਿਸ਼ਤ ਨੂੰ ਧਕ-ਧਕ ਗਰਲ ਵਜੋਂ ਜਾਣਿਆ ਜਾਂਦਾ ਹੈ

ZEENEWS TRENDING STORIES

By continuing to use the site, you agree to the use of cookies. You can find out more by Tapping this link