Kiara Advani Birthday News: 9 ਸਾਲ ਦੇ ਕਰੀਅਰ `ਚ ਕਿੰਨੀ ਬਦਲੀ ਕਿਆਰਾ ਅਡਵਾਨੀ, ਵੇਖੋ ਤਸਵੀਰਾਂ ਰਾਹੀਂ ਝਲਕ

Kiara Advani Birthday News: ਬਾਲੀਵੁੱਡ ਅਦਾਕਾਰ ਕਿਆਰਾ ਅਡਵਾਨੀ (kiara advani) ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ `ਤੇ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।

रिया बावा Jul 31, 2023, 14:12 PM IST
1/9

Happy Birthday Kiara Advani

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਥੋੜ੍ਹੇ ਸਮੇਂ 'ਚ ਹੀ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ। ਕਿਆਰਾ ਇਸ ਸਮੇਂ ਬੀ-ਟਾਊਨ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ। 

2/9

Happy Birthday Kiara Advani

ਕਿਆਰਾ ਨੇ ਆਪਣੇ 9 ਸਾਲ ਦੇ ਫਿਲਮੀ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਹਨ।  ਕਿਆਰਾ ਦੀ ਨਾ ਸਿਰਫ ਐਕਟਿੰਗ ਸਗੋਂ ਸਟਾਈਲ ਦੀ ਵੀ ਕਾਫੀ ਚਰਚਾ ਹੋ ਰਹੀ ਹੈ।

 

3/9

Happy Birthday Kiara Advani

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ 

4/9

Happy Birthday Kiara Advani

ਹਾਲ ਹੀ ਵਿੱਚ ਕਿਆਰਾ ਅਡਵਾਨੀ ਕੁਝ ਸਮੇਂ ਤੋਂ ਦਿੱਲੀ 'ਚ ਸੀ, ਜਿੱਥੇ ਉਹ ਫੈਸ਼ਨ ਸ਼ੋਅ ਲਈ ਪਹੁੰਚੀ ਸੀ। ਨਾਲ ਹੀ, ਉਸ ਨੂੰ ਆਪਣੇ ਸਹੁਰਿਆਂ ਨਾਲ ਕਾਫੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਸੀ। ਇਸ ਦੌਰਾਨ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਸੀ। ਰੈਂਪ ਵਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

5/9

Happy Birthday Kiara Advani

ਫਿਲਮਾਂ ਦੇ ਨਾਲ-ਨਾਲ ਕਿਆਰਾ ਇਸ ਸਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਦੁਨੀਆ ਕਿਆਰਾ ਅਤੇ ਸਿਡ ਦੇ ਪਿਆਰ ਦੀ ਗਵਾਹ ਹੈ। ਕਿਆਰਾ ਅਡਵਾਨੀ ਨੇ 7 ਫਰਵਰੀ 2023 ਨੂੰ ਸਿਧਾਰਥ ਮਲਹੋਤਰਾ ਨਾਲ ਸ਼ਾਹੀ ਵਿਆਹ ਕੀਤਾ ਸੀ।

6/9

Kiara Advani Birthday News

ਸਾਲ 2019 ਕਿਆਰਾ ਲਈ ਬਹੁਤ ਖਾਸ ਰਿਹਾ ਕਿਉਂਕਿ ਇਸ ਸਾਲ ਕਿਆਰਾ ਦੀ ਸ਼ਾਹਿਦ ਕਪੂਰ ਨਾਲ ਫਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਸੀ। ਇਹ ਫਿਲਮ ਕਾਫੀ ਬਲਾਕਬਸਟਰ ਸਾਬਤ ਹੋਈ।

7/9

Kiara Advani Birthday News

ਕਿਆਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਫਿਲਮ 'ਫਗਲੀ' ਨਾਲ ਕੀਤੀ ਸੀ। 

 

8/9

Happy Birthday Kiara Advani

ਸਾਲ 2016 'ਚ ਰਿਲੀਜ਼ ਹੋਈ ਫਿਲਮ 'ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ' ਤੋਂ ਕਿਆਰਾ ਦੇ ਫਿਲਮੀ ਕਰੀਅਰ ਨੂੰ ਵੱਡਾ ਮੋੜ ਮਿਲਿਆ। ਇਹ ਫਿਲਮ ਕਿਆਰਾ ਅਡਵਾਨੀ ਦੇ ਕਰੀਅਰ ਦੀ ਪਹਿਲੀ ਸਫਲ ਫਿਲਮ ਸੀ।

9/9

Happy Birthday Kiara Advani

ਫਿਲਮਾਂ 'ਚ ਆਉਣ ਤੋਂ ਪਹਿਲਾਂ ਕਿਆਰਾ ਦਾ ਨਾਂ ਆਲੀਆ ਸੀ। ਕਿਆਰਾ ਦੀਆਂ ਹੁਣ ਤੱਕ 17 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link