Mika Singh ਨੇ ਲੱਭੀ Sunny Leone ਦੀ ਹਮਸ਼ਕਲ,ਇਸ ਵੀਡੀਓ `ਚ ਆਵੇਗੀ ਨਜ਼ਰ,ਵੇਖ ਕੇ ਹੋਸ਼ ਉੱਡ ਜਾਣਗੇ

ਵਿਰਲ ਭਿਆਨੀ ਦੀ ਇੱਕ ਪੋਸਟ ਦੇ ਮੁਤਾਬਕ ਇਸ ਗਾਣੇ `ਚ ਸੰਨੀ ਲਿਓਨੀ (Sunny Leone) ਨੂੰ ਲਿਆ ਜਾਣਾ ਸੀ ਪਰ ਸੰਨੀ ਦੇ ਕੋਲ ਗਾਣੇ ਦੇ ਵਿਚ ਕੰਮ ਕਰਨ ਦੀਆਂ ਤਰੀਕਾਂ ਨਹੀਂ ਸਨ

Mar 04, 2021, 13:48 PM IST
1/5

ਇਸ ਕਰਕੇ ਸੰਨੀ ਦੀ ਕਾਪੀ ਨੂੰ ਮਿਲਿਆ ਮੌਕਾ

 ਦਰਾਸਲ ਵਿਰਲ ਭਿਆਨੀ ਦੀ ਇੱਕ ਪੋਸਟ ਦੇ ਮੁਤਾਬਿਕ ਇਸ ਗਾਣੇ 'ਚ ਸੰਨੀ ਲਿਓਨੀ (Sunny Leone) ਨੂੰ ਲਿਆ ਜਾਣਾ ਸੀ ਪਰ ਸੰਨੀ ਦੇ ਕੋਲ ਗਾਣੇ ਦੇ ਵਿਚ ਕੰਮ ਕਰਨ ਦੀਆਂ ਤਰੀਕਾਂ ਨਹੀਂ ਸਨ  

2/5

ਮੀਕਾ ਨੇ ਲੱਭੀ ਰਿਪਲੇਸਮੈਟ

ਹੁਣ ਅਜਿਹੇ ਵਿੱਚ ਮੀਕਾ ਨੇ ਸਨੀ ਲਿਓਨੀ (Sunny Leone) ਦੀ ਰਿਪਲੇਸਮੇਂਟ ਲੱਭ ਲਈ ਹੈ, ਜੋ ਇਸ ਗਾਣੇ ਵਿੱਚ ਨਜ਼ਰ ਆ ਰਹੀ ਐਕਸਪ੍ਰੈੱਸ ਮਾਡਲ ਸੰਨੀ ਵਰਗੀ ਹੀ ਵਿਖ ਰਹੀ ਹੈ  

3/5

ਇਹ ਹੈ ਇਸ ਅਦਾਕਾਰਾ ਦਾ ਨਾਂ

ਗਾਣੇ ਵਿੱਚ ਨਜ਼ਰ ਆ ਰਹੀ ਇਸ ਅਦਾਕਾਰਾ ਦਾ ਨਾਂ ਅਵੀਰਾ ਸਿੰਘ (Aveera Sing) ਮਸੂਮ ਹੈ, ਅਵੀਰਾ ਬੇਹੱਦ ਖ਼ੂਬਸੂਰਤ ਹੈ ਅਤੇ ਸੰਨੀ ਲਿਓਨੀ ਦੀ ਕਾਰਬਨ ਕਾਪੀ ਲੱਗਦੀ ਹੈ

 

4/5

ਸੰਨੀ ਨਾਲ ਹੋ ਰਹੀ ਹੈ ਤੁਲਨਾ

 ਅਵੀਰਾ ਸਿੰਘ ਮਸੂਮ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਕਾਫੀ ਪਾਪੂਲਰ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਤੁਲਨਾ ਸਨੀ ਲਿਓਨੀ ਦੇ ਨਾਲ ਕਰ ਰਹੇ ਨੇ

5/5

ਲੋਕਾਂ ਨੂੰ ਪਸੰਦ ਆ ਰਿਹਾ ਹੈ ਅਵੀਰਾ ਦਾ ਕੰਮ

ਅਵੀਰਾ ਸਿੰਘ ਮਸੂਮ ਇਸ ਤੋਂ ਪਹਿਲਾਂ ਕਈ ਮਾਡਲ ਸ਼ੂਟ ਕਰ ਚੁੱਕੀ ਹੈ. ਗਾਣੇ ਵਿੱਚ ਉਨ੍ਹਾਂ ਦੇ ਕੰਮ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ZEENEWS TRENDING STORIES

By continuing to use the site, you agree to the use of cookies. You can find out more by Tapping this link