Baani Sandhu Photos: ਗਾਇਕਾ ਬਾਣੀ ਸੰਧੂ ਦੇ ਲੁੱਕ ਨੇ ਜਿੱਤਿਆ ਫੈਨਸ ਦਾ ਦਿੱਲ, ਦੇਖੋ ਖੂਬਸੂਰਤ ਤਸਵੀਰਾਂ

ਪੰਜਾਬੀ ਗਾਇਕਾ ਅਤੇ ਅਦਾਕਾਰਾ ਬਾਣੀ ਸੰਧੂ ਇੰਡਸਟਰੀ ਦੀਆਂ ਟੌਪ ਗਾਇਕਾਵਾਂ `ਚੋਂ ਇਕ ਹੈ। ਹਾਲ ਹੀ ਵਿੱਚ ਬਾਣੀ ਸੰਧੂ ਨੇ ਪੰਜਾਬੀ ਸੂਟ ਵਿੱਚ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।

रिया बावा Mar 12, 2024, 13:42 PM IST
1/7

ਪੰਜਾਬੀ ਗਾਇਕਾ ਅਤੇ ਅਦਾਕਾਰਾ ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹੈ। ਉਹਨਾਂ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਗਾਏ ਹਨ। ਹਾਲ ਹੀ ਵਿੱਚ 'ਮੈਡਲ' ਫਿਲਮ ਵਿੱਚ ਨਜ਼ਰ ਆਏ ਸੀ।

2/7

ਅਦਾਕਾਰਾ ਬਾਣੀ ਸੰਧੂ ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

3/7

ਅਦਾਕਾਰਾ ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਰੋਜ਼ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ ਜਿਸ ਵਿੱਚ ਉਹ ਬੇਹੱਦ ਸੋਹਣੀ ਲੱਗ ਰਹੀ ਹੈ।

4/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਬਾਣੀ ਸੰਧੂ ਨੇ ਲਿਖਿਆ, 'Hasde hi rehne haan' ਹੈ ਅਤੇ ਬਾਣੀ ਸੰਧੂ ਦੀ ਹਰ ਕੋਈ ਪ੍ਰਸ਼ੰਸਕ ਕਮੈਂਟ ਕਰ ਤਾਰੀਫ਼ ਕਰ ਰਿਹਾ ਹੈ।

5/7

ਬਾਣੀ ਸੰਧੂ ਨੇ ਅਗਲੀ ਤਸਵੀਰ ਪੰਜਾਬੀ ਭੰਗੜੇ ਦੇ ਨਾਲ ਸਾਂਝਾ ਕੀਤੀ ਹੈ। ਇਹ ਤਸਵੀਰ ਦਰਅਸਲ ਉਹਨਾਂ ਦੇ ਭਰਾ ਦੇ ਵਿਆਹ ਦੀਆਂ ਹਨ। 

6/7

ਹਾਲ ਹੀ 'ਚ ਅਦਾਕਾਰਾ ਦੇ ਭਰਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

7/7

ਲੁੱਕ ਦੀ ਗੱਲ ਕੀਤੀ ਜਾਵੇ ਤਾਂ ਬਾਣੀ ਸੰਧੂ ਨੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਅਤੇ ਮੇਕਅੱਪ ਕੀਤਾ ਹੋਇਆ ਹੈ ਅਤੇ ਹੈਵੀ ਜਿਊਲਰੀ ਕੈਰੀ ਕੀਤੀ ਹੈ ਜਿਸ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। 

ZEENEWS TRENDING STORIES

By continuing to use the site, you agree to the use of cookies. You can find out more by Tapping this link