Satinder Sartaaj Photos: `ਸੁਰਾਂ ਦੇ ਸਰਤਾਜ` ਸਤਿੰਦਰ ਸਰਤਾਜ ਦੇ ਸੁਣੋ ਇਹ ਪ੍ਰਸਿੱਧ ਗੀਤ, ਰੂਹ ਨੂੰ ਪਹੁੰਚਾਉਂਦੇ ਸਕੂਨ
Satinder Sartaaj Photos: ਪੰਜਾਬੀ ਸੰਗੀਤ ਇੰਡਸਟਰੀ `ਚ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਲੱਖਾਂ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਸਤਿੰਦਰ ਸਿਰਤਾਜ ਨੇ ਹਾਲ ਹੀ ਵਿੱਚ ਇੱਕ ਗਾਣੇ ਦੀ ਵੀਡੀਓ ਸਾਂਝਾ ਕੀਤੀ ਹੈ। ਪੰਜਾਬੀ ਗਾਇਕ ਸਤਿੰਦਰ ਸਰਤਾਜ ਹਮੇਸ਼ਾ ਹੀ ਕੁੱਝ ਨਾ ਕੁੱਝ ਵੱਖਰਾ ਕਰਦੇ ਰਹਿੰਦੇ ਹਨ। ਦੇਖੇ ਨਵੀਂਆਂ ਫੋਟੋਆਂ...
ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ
)
ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਪੰਜਾਬੀ ਫਿਲਮਾਂ ਅਤੇ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਹੈ। ਹਾਲ ਹੀ ਵਿੱਚ ਸਤਿੰਦਰ ਸਰਤਾਜ ਨੇ ਨਵੀਂਆਂ ਫੋਟੋਆਂ ਜਾਰੀ ਕੀਤੀਆਂ ਹਨ। ਪੰਜਾਬੀ ਸੰਗੀਤ ਇੰਡਸਟਰੀ 'ਚ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਲੱਖਾਂ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਨੇ ਯੂਰਪ ਦੀਆਂ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ।
ਸਤਿੰਦਰ ਸਰਤਾਜ ਪੋਸਟ
)
ਇਸ ਦੌਰਾਨ ਗਾਇਕ ਸਤਿੰਦਰ ਸਰਤਾਜ ਨੇ ਕਰੀਮ ਰੰਗ ਦੀ ਟੀ ਸ਼ਰਟ ਅਤੇ ਆਫ਼ ਵਾਈਟ ਪੈਟ ਪਾਈ ਹੋਈ ਹੈ ਅਤੇ ਇਸ ਦੇ ਨਾਲ ਹੀ ਸਕਿਨ ਰੰਗ ਦੀ ਪੱਗ ਪਾਈ ਹੋਈ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸਤਿੰਦਰ ਸਰਤਾਜ ਆਊਟਫਿਟ
)
ਸਤਿੰਦਰ ਸਰਤਾਜ ਨੇ ਅਗਲੀ ਤਸਵੀਰ ਵਿੱਚ ਪੌਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਾਇਕ ਨੇ ਹੱਥ ਵਿੱਚ ਬਲੂ ਰੰਗ ਟੈਬ ਫੜਿਆ ਅਤੇ ਨੀਲੇ ਹੀ ਰੰਗ ਦੇ ਹੀ ਫੁੱਟਵੇਅਰ ਪਾਏ ਹੋਏ ਹਨ।
ਸਰਤਾਜ ਨੇ ਗੀਤ ਉਡਾਰੀਆਂ ਨਾਲ ਹਾਸਲ ਕੀਤੀ ਪ੍ਰਸਿੱਧੀ
ਅੱਜ ਕੱਲ੍ਹ ਪੰਜਾਬੀ ਗੀਤਾਂ ਦੀ ਫੈਨ ਫਾਲੋਇੰਗ ਬਹੁਤ ਵੱਧ ਗਈ ਹੈ। ਗੀਤ 'ਉਡਾਰੀਆਂ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਬਹੁਤ ਸਾਰੇ ਲੋਕਾਂ ਨੂੰ ਪਿਆਰ ਕਰਨਾ ਸਿਖਾਇਆ ਹੈ।
ਬਚਪਨ ਤੋਂ ਹੀ ਸੀ ਗਾਉਣ ਦਾ ਸ਼ੌਂਕ
ਸਤਿੰਦਰ ਸਰਤਾਜ ਨੂੰ ਦਰਅਸਲ ਨਵੀਆਂ- ਨਵੀਆਂ ਜਗ੍ਹਾਵਾਂ ਉੱਤੇ ਜਾ ਕੇ ਗੀਤਾਂ ਨੂੰ ਸ਼ੂਟ ਕਰਨਾ ਕਾਫੀ ਪਸੰਦ ਹੈ। ਸਰਤਾਜ ਦੱਸਦੇ ਹਨ ਕਿ ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਪਰ ਜ਼ਿੰਦਗੀ ਵਿੱਚ ਉਹ ਇੱਕ ਚੰਗਾ ਪ੍ਰੋਫੈਸਰ ਬਣਨਾ ਚਾਹੁੰਦੇ ਸਨ।
ਸਤਿੰਦਰ ਸਰਤਾਜ ਦੇ ਸਭ ਤੋਂ ਪ੍ਰਸਿੱਧ ਗੀਤ
ਸਤਿੰਦਰ ਸਰਤਾਜ ਦੇ ਸਭ ਤੋਂ ਪ੍ਰਸਿੱਧ ਗੀਤ ਦੀ ਗੱਲ ਕਰੀਏ ਤਾਂ ਤੋਂ ਬੇਹ੍ਰੱਦ ਨਾਮ ਕਮਾਇਆ ਤੇ ਫਿਰ ਬਹੁਤ ਸਾਰੇ ਗੀਤੇ ਜਿਵੇਂ--Dila'n Di Gall, Kali Jotta, Sajjan Raazi, Rutba, Ikko - Mikke, Phull Te Khushbo, masoomiyat, Titli ਅਤੇ Je Main Kaha'n ਅਜਿਹੇ ਬਹਿਤਾ ਸਾਰੇ ਗੀਤੇ ਹਨ।