Diana Penty News: ਅਮਿਤਾਭ ਬੱਚਨ, ਅਦਾਕਾਰਾ ਡਾਇਨਾ ਪੈਂਟੀ ਤੇ ਨਿਮਰਤ ਕੌਰ ਦੀ ਫਿਲਮ `ਸੈਕਸ਼ਨ 84` ਦੀ ਸ਼ੂਟਿੰਗ ਹੋਈ ਪੂਰੀ

ਕੋਰਟਰੂਮ ਅਧਾਰਿਤ ਸੈਕਸ਼ਨ 84 ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਅਮਿਤਾਭ ਬੱਚਨ, ਅਦਾਕਾਰਾ ਡਾਇਨਾ ਪੈਂਟੀ ਤੇ ਨਿਮਰਤ ਕੌਰ ਹਨ। ਲੋਕ ਇਸ ਫਿਲਮ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਰਵਿੰਦਰ ਸਿੰਘ Jun 15, 2023, 20:39 PM IST
1/6

Diana Penty News: ਅਮਿਤਾਭ ਬੱਚਨ, ਅਦਾਕਾਰਾ ਡਾਇਨਾ ਪੇਂਟੀ ਤੇ ਨਿਮਰਤ ਕੌਰ ਦੀ ਫਿਲਮ 'ਸੈਕਸ਼ਨ 84' ਦੀ ਸ਼ੂਟਿੰਗ ਹੋਈ ਪੂਰੀ

2/6

ਡਾਇਨਾ ਪੇਂਟੀ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਉਤੇ ਸੋਸ਼ਲ ਮੀਡੀਆ 'ਤੇ ਲਿਖਿਆ ਲੰਬਾ ਨੋਟ

3/6

ਫਿਲਮ ਸੈਕਸ਼ਨ 84 ਦੀ ਅਧਿਕਾਰਕ ਰਿਲੀਜ਼ ਤਾਰੀਕ ਦਾ ਅਜੇ ਤੱਕ ਨਹੀਂ ਹੋਇਆ ਖੁਲਾਸਾ 

4/6

ਡਾਇਨਾ ਪੈਂਟੀ ਨੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਤੇ ਮਾਡਲਿੰਗ ਦੀ ਦੁਨੀਆ 'ਚ ਕਾਫੀ ਨਾਂ ਕਮਾਇਆ

5/6

ਡਾਇਨਾ ਨੇ 'ਕਾਕਟੇਲ' ਰਾਹੀਂ ਆਪਣੇ ਫਿਲਮੀ ਕਰੀਅਰ ਦੀ ਕੀਤੀ ਸ਼ੁਰੂਆਤ

6/6

'ਹੈਪੀ ਭਾਗ ਜਾਏਗੀ' 'ਚ ਹਰਪ੍ਰੀਤ 'ਹੈਪੀ' ਕੌਰ ਤੋਂ ਲੈ ਕੇ 'ਲਖਨਊ ਸੈਂਟ੍ਰਲ' 'ਚ ਗਾਇਤਰੀ ਕਸ਼ਯਪ ਤੱਕ, ਡਾਇਨਾ ਦਾ ਕਿਰਦਾਰ ਗ੍ਰਾਫ਼ ਸ਼ਾਨਦਾਰ ਰਿਹੈ

ZEENEWS TRENDING STORIES

By continuing to use the site, you agree to the use of cookies. You can find out more by Tapping this link