AP Dhillon and Khushi Kapoor: ਏਪੀ ਢਿੱਲੋਂ ਨੇ ਆਪਣੇ ਗੀਤ `ਚ ਖੁਸ਼ੀ ਕਪੂਰ ਦੀ ਖੂਬਸੂਰਤੀ ਦੀ ਕੀਤੀ ਤਾਰੀਫ਼

AP Dhillon and Khushi Kapoor: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਤੇ ਪੰਜਾਬੀ ਗਾਇਕ ਏ.ਪੀ ਢਿੱਲੋਂ ਦੇ ਨਜ਼ਦੀਕੀਆਂ ਨੂੰ ਲੈ ਕੇ ਖ਼ਬਰਾਂ ਦਾ ਦੌਰ ਸਰਗਰਮ ਹੈ।

ਰਵਿੰਦਰ ਸਿੰਘ Sat, 24 Jun 2023-6:58 pm,
1/5

AP Dhillon and Khushi Kapoor: ਗਾਇਕ ਏਪੀ ਢਿੱਲੋਂ ਨੇ ਆਪਣੇ ਗੀਤ 'ਚ ਸ੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਦੀ ਖੂਬਸੂਰਤੀ ਦੀ ਕੀਤੀ ਤਾਰੀਫ਼

2/5

ਏਪੀ ਢਿੱਲੋਂ ਨੇ ਆਪਣੇ ਗੀਤ 'ਟਰੂ ਸਟੋਰੀਜ਼' 'ਚ ਖੁਸ਼ੀ ਦਾ ਕੀਤੇ ਜ਼ਿਕਰ ਨੇ ਹਰ ਪ੍ਰਸ਼ੰਸਕ ਦਾ ਆਪਣੇ ਵੱਲ ਖਿੱਚਿਆ ਧਿਆਨ। ਇਸ ਮਗਰੋਂ ਦੋਵਾਂ ਦੇ ਡੇਟ ਦੀਆਂ ਉੱਡੀਆਂ ਅਫਵਾਹਾਂ

3/5

ਏਪੀ ਢਿੱਲੋਂ ਦੀ ਇਸ ਐਲਬਮ ਨੂੰ ਫੈਨਸ ਬਹੁਤ ਪਿਆਰ ਦੇ ਰਹੇ ਹਨ। ਇਸ ਨਾਲ ਕਮੈਂਟ ਸੈਕਸ਼ਨ 'ਚ ਕੁਝ ਯੂਜ਼ਰਸ ਗਾਇਕ ਤੋਂ ਲਗਾਤਾਰ ਸਵਾਲ ਪੁੱਛ ਰਹੇ ਹਨ ਕਿ ਕੀ ਖੁਸ਼ੀ ਅਤੇ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

4/5

ਇੱਕ ਯੂਜ਼ਰ ਨੇ ਕੁਮੈਂਟ ਕੀਤਾ, ‘ਕੀ ਇਹ ਗੀਤ ਖੁਸ਼ੀ ਕਪੂਰ ਲਈ ਲਿਖਿਆ ਗਿਆ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਵਾਹ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਇਕੱਠੇ ਆ ਗਏ ਹਨ?’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਦੋਵੇਂ ਇਕੱਠੇ ਕਿੰਨੇ ਪਿਆਰੇ ਲੱਗਣਗੇ।'

5/5

ਜ਼ੋਇਆ ਅਖ਼ਤਰ ਦੀ ਫਿਲਮ 'ਦ ਆਰਚੀਜ਼' ਨਾਲ ਜਾਹਨਵੀ ਕਪੂਰ ਦੀ ਛੋਟੀ ਭੈਣ ਖੁਸ਼ੀ ਕਪੂਰ ਆਪਣੇ ਫਿਲਮੀ ਕਰੀਅਰ ਦੀ ਕਰ ਰਹੀ ਹੈ ਸ਼ੁਰੂਆਤ

ZEENEWS TRENDING STORIES

By continuing to use the site, you agree to the use of cookies. You can find out more by Tapping this link