Sonam Bajwa Latest Photos: ਸੋਨਮ ਬਾਜਵਾ ਦੀ ਸਾਦਗੀ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤੀ ਤੋਂ ਨਹੀਂ ਹੱਟ ਰਹੀਂਆਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ

Sonam Bajwa Latest Photos: ਪੰਜਾਬੀ ਫਿਲਮਾਂ `ਚ ਆਪਣੀ ਅਦਾਕਾਰੀ ਨਾਲ ਧੂਮ ਮਚਾਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਕਾਰਨ ਵੀ ਚਰਚਾ `ਚ ਹੈ। ਸੋਨਮ ਦੇ ਐਥਨਿਕ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ।

रिया बावा Sat, 29 Jul 2023-11:56 am,
1/6

Sonam Bajwa Latest Photos

ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਧੂਮ ਮਚਾਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ ! ਦੇਖੋ ਤਸਵੀਰਾਂ 

2/6

Sonam Bajwa Latest Photos

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਦੇ ਐਥਨਿਕ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ।

3/6

Sonam Bajwa Latest Photos

ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਅਤੇ ਹਾਲ ਹੀ 'ਚ ਸੋਨਮ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਨਵੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ। 

4/6

Sonam Bajwa Latest Photos

ਇਹਨਾਂ ਤਸਵੀਰਾਂ ਵਿੱਚ ਸੋਨਮ ਪੂਰੀ ਬਾਹਾਂ ਦਾ ਦਾ ਸੂਟ ਪਹਿਨੀ ਨਜ਼ਰ ਆ ਰਹੀ ਹੈ, ਜਿਸ ਦੇ ਉਪਰ ਸ਼ੀਸ਼ੇ ਦਾ ਪੈਚਵਰਕ ਹੋਇਆ ਹੈ।

5/6

Sonam Bajwa Latest Photos

ਸੋਨਮ ਦੀ ਇਹ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਕਮੈਂਟ ਕਰ ਰਹੇ ਹਨ। 

6/6

Sonam Bajwa Latest Photos

ਸੋਨਮ ਬਾਜਵਾ ਆਪਣੀ ਐਥਨਿਕ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ। ਇਸ ਲੁੱਕ 'ਚ ਵੀ ਅਦਾਕਾਰਾ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link