Sonam Bajwa Photos: ਸੋਨਮ ਬਾਜਵਾ ਨੇ ਬਲੈੇਕ ਡਰੈਸ ਵਿੱਚ ਦਿੱਤੇ ਕਿੱਲਰ ਪੋਜ਼, ਵੇਖੋ ਫੋਟੋਆਂ

ਸੋਨਮ ਬਾਜਵਾ ਸੋਸ਼ਲ ਮੀਡਿਆ `ਤੇ ਬਹੁਤ ਐਕਟਿਵ ਹੈ! ਹਾਲ ਹੀ ਵਿੱਚ ਸੋਨਮ ਦੇ ਬੋਲਡ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ, ਦੇਖੋ ਤਸਵੀਰਾਂ-

रिया बावा Jan 18, 2024, 12:33 PM IST
1/6

Sonam Bajwa PhotoSonam Bajwa Photo

ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਨਮ ਬਾਜਵਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਲਾਇਮਲਾਇਟ 'ਚ ਰਹਿੰਦੀ ਹੈ।

2/6

Sonam Bajwa PhotoSonam Bajwa Photo

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੇਹੱਦ ਖੂਬਸੂਰਤ ਹੈ।

3/6

Sonam Bajwa PhotosSonam Bajwa Photos

ਤਸਵੀਰਾਂ ਵਿੱਚ ਸੋਨਮ ਨੇ ਵਨ ਪੀਸ ਡਰੈਸ ਪਾਈ ਹੈ ਜਿਸ ਦਾ ਰੰਗ ਬਲੈਕ ਹੈ ਤੇ ਇਸ ਵਿੱਚ ਸੋਨਮ ਦਾ ਲੁੱਕ ਬਹੁਤ ਬੋਲਡ ਨਜ਼ਰ ਆ ਰਿਹਾ ਹੈ।

 

4/6

ਸੋਨਮ ਨੇ ਵਨ ਪੀਸ ਬਲੈਕ ਡਰੈਸ ਨਾਲ ਵਾਲਾਂ ਨੂੰ ਖੁ੍ੱਲਾ ਛੱਡਿਆ ਹੋਇਆ ਹੈ ਅਤੇ ਨਾਲ ਹੀ ਲਾਈਟ ਮੇਕਅੱਪ ਕੀਤਾ ਹੈ।

5/6

ਹਰ ਫੋਟੋ ਵਿੱਚ ਸੋਨਮ ਇੱਕ ਵੱਧ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਰ ਕੋਈ ਸੋਨਮ ਦੀਆਂ ਤਸਵੀਰਆਂ ਲਾਈਕ ਅਤੇ ਕਾਮੈਂਟ ਕਰ ਰਹੇ ਹਨ।

6/6

ਸੋਨਮ ਬਾਜਵਾ ਦੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਸ ‘ਚ ਅੜਬ ਮੁਟਿਆਰਾਂ,ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ-3 ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। 

ZEENEWS TRENDING STORIES

By continuing to use the site, you agree to the use of cookies. You can find out more by Tapping this link