Hina Khan News: ਟੀਵੀ ਤੋਂ ਬਾਅਦ ਹੁਣ ਪੰਜਾਬੀ ਫਿਲਮਾਂ `ਚ ਕੰਮ ਕਰੇਗੀ ਹਿਨਾ ਖਾਨ, ਵੇਖੋ ਤਸਵੀਰਾਂ ਵਿੱਚ ਕੀਤਾ ਵੱਡਾ ਖੁਲਾਸਾ

ਟੀਵੀ ਅਤੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਬਤ ਕਰਨ ਤੋਂ ਬਾਅਦ, ਹਿਨਾ ਖਾਨ ਨੇ ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਂਟਰੀ ਕੀਤੀ ਹੈ। ਉਨ੍ਹਾਂ ਨੇ ਗਿੱਪੀ ਗਰੇਵਾਲ ਨਾਲ ਆਪਣੀ ਫਿਲਮ ਦਾ ਐਲਾਨ ਕਰ ਦਿੱਤਾ ਹੈ।

रिया बावा Jul 28, 2023, 17:32 PM IST
1/7

Hina Khan in Punjabi Movie

ਟੀਵੀ ਅਤੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਬਤ ਕਰਨ ਤੋਂ ਬਾਅਦ ਹਿਨਾ ਖਾਨ ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਂਟਰੀ ਕਰਨ ਵਾਲੀ ਹੈ।

2/7

Hina Khan in Punjabi Movie

ਹਿਨਾ ਖਾਨ ਇੱਕ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ, ਉਹ ਵੀ ਸੁਪਰਸਟਾਰ ਗਿੱਪੀ ਗਰੇਵਾਲ ਦੇ ਨਾਲ, ਜੋ ਇਸ ਸਮੇਂ ਕੈਰੀ ਆਨ ਜੱਟਾ 3 ਲਈ ਕਾਫੀ ਤਾਰੀਫ ਹਾਸਲ ਕਰ ਰਹੇ ਹਨ।

 

3/7

Hina Khan in Punjabi Movie

ਹਿਨਾ ਖਾਨ ਇੱਕ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ, ਉਹ ਵੀ ਸੁਪਰਸਟਾਰ ਗਿੱਪੀ ਗਰੇਵਾਲ ਦੇ ਨਾਲ, ਜੋ ਇਸ ਸਮੇਂ ਕੈਰੀ ਆਨ ਜੱਟਾ 3 ਲਈ ਕਾਫੀ ਤਾਰੀਫ ਹਾਸਲ ਕਰ ਰਹੇ ਹਨ।

 

4/7

Hina Khan in Punjabi Movie News

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਿਨਾ ਖਾਨ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਹਿਨਾ ਖਾਨ ਪੰਜਾਬੀ ਫਿਲਮ 'ਚ ਗਿੱਪੀ ਗਰੇਵਾਲ ਦੀ ਹੀਰੋਇਨ ਹੋਵੇਗੀ।

 

5/7

Hina Khan in Punjabi Movie News

ਅਦਾਕਾਰਾ ਹਿਨਾ ਖਾਨ ਅਤੇ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਖੁਸ਼ ਹਨ ਅਤੇ ਇਹ ਤਸਵੀਰ ਸੰਕੇਤ ਦਿੰਦੀ ਹੈ ਕਿ ਉਹ ਇੱਕ ਆਉਣ ਵਾਲੇ ਪ੍ਰੋਜੈਕਟ ਵਿੱਚ ਇਕੱਠੇ ਨਜ਼ਰ ਆਉਣਗੇ।

6/7

Hina Khan Debut in Punjabi Movies

ਇਸ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ- ਸ਼ਿੰਦਾ ਸ਼ਿੰਦਾ ਨੋ ਪਾਪਾ। ਇਸ ਤੋਂ ਸਾਫ਼ ਹੈ ਕਿ ਇਹ ਫਿਲਮ ਦਾ ਨਾਂ ਹੈ ਜਿਸ 'ਚ ਇਹ ਨਵੀਂ ਜੋੜੀ ਕਮਾਲ ਕਰਨ ਲਈ ਤਿਆਰ ਹੈ

7/7

Hina Khan Debut in Punjabi Movies

ਹਿਨਾ ਖਾਨ ਜਿੱਥੇ ਟੀਵੀ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ, ਉੱਥੇ ਹੀ ਉਸਨੇ ਫਿਲਮਾਂ ਵਿੱਚ ਵੀ ਆਪਣੀ ਜ਼ਬਰਦਸਤ ਅਦਾਕਾਰੀ ਦੀ ਛਾਪ ਛੱਡੀ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਫਿਲਮ 'ਚ ਵੀ ਨਜ਼ਰ ਆਉਣ ਲਈ ਤਿਆਰ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link