Wamiqa Gabbi Photos: ਫੈਸ਼ਨ `ਚ ਸਭ ਨੂੰ ਮਾਤ ਦਿੰਦੀ ਹੈ ਵਾਮਿਕਾ ਗੱਬੀ! ਸਿਰਫ ਸ਼ਰਟ ਪਾ ਕੇ ਕਰਵਾਇਆ ਫੋਟੋਸ਼ੂਟ

ਵਾਮਿਕਾ ਗੱਬੀ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ `ਚ ਹੈ। ਆਪਣੇ ਨਵੇਂ ਪ੍ਰੋਜੈਕਟਾਂ ਤੋਂ ਇਲਾਵਾ ਉਹ ਆਪਣੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਕਾਰਨ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆ ਰਹੀ ਹੈ।

रिया बावा Sat, 13 Jan 2024-12:50 pm,
1/6

ਵਾਮਿਕਾ ਗੱਬੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ 'ਤੇ ਕਾਫੀ ਜਾਦੂ ਬਿਖੇਰ ਰਹੀ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਪਰਦੇ 'ਤੇ ਇੱਕ-ਇੱਕ ਕਿਰਦਾਰ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਵਾਲੀ ਵਾਮਿਕਾ ਪਿਛਲੇ ਕੁਝ ਸਮੇਂ ਤੋਂ ਹਿੰਦੀ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ। 

2/6

ਵਾਮਿਕਾ ਗੱਬੀ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਹੈ। ਅਜਿਹੇ 'ਚ ਅਦਾਕਾਰਾ ਲਗਭਗ ਹਰ ਦੂਜੇ ਦਿਨ ਪ੍ਰਸ਼ੰਸਕਾਂ ਨਾਲ ਨਵੇਂ ਲੁੱਕ ਸ਼ੇਅਰ ਕਰਕੇ ਦਿਲਾਂ ਦੀ ਧੜਕਣ ਵਧਾਉਂਦੀ ਹੈ।

3/6

ਹੁਣ ਫਿਰ ਵਾਮਿਕਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੇ ਨਵੇਂ ਲੁੱਕ ਦੀ ਝਲਕ ਦਿਖਾਈ ਹੈ। ਇਸ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। 

4/6

ਇਸ ਫੋਟੋਸ਼ੂਟ ਲਈ ਅਦਾਕਾਰਾ ਨੇ ਸਿਰਫ ਸਿਲਕ ਦੀ ਕਮੀਜ਼ ਪਾਈ ਸੀ। ਉਸ ਨੇ ਆਪਣੀ ਕਮੀਜ਼ ਦੇ ਬਟਨ ਖੋਲ੍ਹ ਕੇ ਆਪਣੀ ਲੁੱਕ ਨੂੰ ਹੋਰ ਬੋਲਡ ਬਣਾਇਆ ਹੈ। 

5/6

ਵਾਮਿਕਾ ਨੇ ਇਸ ਲੁੱਕ ਨੂੰ ਨਿਊਡ ਲਿਪਸ ਅਤੇ ਨਿਊਨਤਮ ਆਈ ਮੇਕਅੱਪ ਨਾਲ ਪੂਰਾ ਕੀਤਾ ਹੈ ਅਤੇ ਇਹ ਲੁੱਕ ਫੈਨਸ ਨੂ ਬਹੁਤ ਸੰਦ ਆ ਰਿਹਾ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੇ ਇਸ ਨਵੇਂ ਲੁੱਕ 'ਤੇ ਟਿਕੀਆਂ ਹੋਈਆਂ ਹਨ। ਕੁਝ ਹੀ ਮਿੰਟਾਂ 'ਚ ਅਦਾਕਾਰਾ ਦੀਆਂ ਫੋਟੋਆਂ 'ਤੇ ਹਜ਼ਾਰਾਂ ਲਾਈਕਸ ਆ ਗਏ ਹਨ। ਜੋ ਤੇਜ਼ੀ ਨਾਲ ਵਧ ਰਹੇ ਹਨ।

6/6

Wamiqa Gabbi latest photos

ਵਾਮਿਕਾ ਨੇ ਇਸ ਲੁੱਕ ਦੇ ਨਾਲ ਆਪਣੇ ਵਾਲਾਂ ਨੂੰ ਮੈਸੀ ਬਨ ਵਿੱਚ ਬੰਨ੍ਹਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਚਿਹਰੇ 'ਤੇ ਖਿੱਲਰੇ ਵਾਲ ਉਸ ਨੂੰ ਹੋਰ ਖੂਬਸੂਰਤ ਬਣਾ ਰਹੇ ਹਨ। ਵਾਮਿਕਾ ਇਸ ਲੁੱਕ 'ਚ ਬੇਹੱਦ ਹੌਟ ਅਤੇ ਗੋਰਜੀਅਸ ਲੱਗ ਰਹੀ ਹੈ।

 

ZEENEWS TRENDING STORIES

By continuing to use the site, you agree to the use of cookies. You can find out more by Tapping this link