Rashami Desai Bold look: ਰਸ਼ਮੀ ਦੇਸਾਈ ਨੇ ਡੀਪ ਨੇਕ ਟਾਪ `ਤੇ ਸ਼ਾਰਟਸ ਪਾ ਕੇ ਮਚਾਈ ਤਬਾਹੀ, ਫੈਨਸ ਹੋਏ ਦੀਵਾਨੇ
Rashami Desai Bold look: ਹੁਣ ਰਸ਼ਮੀ ਦੇ ਇਸ ਅੰਦਾਜ਼ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਰਸ਼ਮੀ ਦੇਸਾਈ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ।
Rashami Desai Bold look: ਟੀਵੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਰਸ਼ਮੀ ਦੇਸਾਈ ਪਹਿਲਾਂ ਵੀ ਟੀਵੀ 'ਤੇ ਆਪਣੀ ਸੁੰਦਰਤਾ ਅਤੇ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ। ਹਾਲ ਹੀ ਵਿੱਚ (Rashami Desai Bold look) 37 ਸਾਲ ਦੀ ਉਮਰ ਵਿੱਚ ਵੀ ਰਸ਼ਮੀ ਨੇ ਆਪਣੇ ਫਿਗਰ ਨਾਲ ਸੋਸ਼ਲ ਮੀਡੀਆ ਉੱਤੇ ਤਬਾਹੀ ਮਚਾ ਦਿੱਤੀ ਹੈ।
ਦੱਸ ਦੇਈਏ ਕਿ ਰਸ਼ਮੀ ਦੇਸਾਈ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸ਼ੇਅਰ ਕੀਤੀਆਂ ਹਨ ਜਿਸ ਨੇ ਫੈਨਸ ਦੇ ਹੋਸ਼ ਹੀ ਉੱਡਾ ਦਿੱਤੇ ਹਨ। ਉਨ੍ਹਾਂ ਦੀਆਂ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ (Rashami Desai Bold look) ਕੀਤਾ ਜਾ ਰਿਹਾ ਹੈ। ਰਸ਼ਮੀ ਦੇਸਾਈ ਆਪਣੇ ਚਮਕੀਲੇ ਸਫੇਦ ਕ੍ਰੌਪ-ਟਾਪ ਅਤੇ ਸਟਾਈਲਿਸ਼ ਡੈਨੀਮ ਸ਼ਾਰਟਸ ਵਿੱਚ ਸ਼ਾਨਦਾਰ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੱਡਾ ਬਿਆਨ- ਜਲਦ ਹੀ ਪੰਜਾਬ ‘ਚ ਬਣਨ ਜਾ ਰਹੇ 150 ਤੋਂ ਜ਼ਿਆਦਾ ਮੁਹੱਲਾ ਕਲੀਨਿਕ
ਹੁਣ ਉਹ ਸੋਸ਼ਲ ਮੀਡੀਆ 'ਤੇ ਆਪਣੇ ਕਾਤਿਲਾਨਾ ਅੰਦਾਜ਼ ਤੋਂ ਖੂਬ ਸੁਰਖੀਆਂ ਬਟੋਰ ਰਹੀ ਹੈ। ਰਸ਼ਮੀ ਦੀਆਂ ਤਸਵੀਰਾਂ ‘ਤੇ ਹਰ ਕੋਈ ਕੁਮੈਂਟ ਕਰ ਰਹੇ ਹਨ। ਰਸ਼ਮੀ ਦੇਸਾਈ ਦਾ ਇਹ ਬੋਲਡ ਫੋਟੋਸ਼ੂਟ ਹਰ ਕਿਸੇ ਨੂੰ ਹੈਰਾਨ (Rashami Desai Bold look) ਕਰ ਰਿਹਾ ਹੈ। ਫੋਟੋਸ਼ੂਟ ਦੌਰਾਨ ਉਸ ਨੇ ਸਫੇਦ ਰੰਗ ਦਾ ਡੀਪਨੇਕ ਟਾਪ ਪਾਇਆ ਹੋਇਆ ਹੈ। ਰਸ਼ਮੀ ਦੇਸਾਈ ਸ਼ਾਰਟ ਡਰੈੱਸ ‘ਚ ਅੱਗ ਲੱਗ ਰਹੀ ਹੈ। ਲੋਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ