Diljit Dosanjh Photos: ਦਿਲਜੀਤ ਦੁਸਾਂਝ ਨੇ ਕੀਤਾ ਕਿਨੌਰ `ਚ ਹਿਮਾਚਲੀ ਡਾਂਸ; ਦੇਖੋ ਪਹਾੜੀ ਡਾਂਸ ਦੀਆਂ ਖੂਬਸੂਰਤ ਤਸਵੀਰਾਂ
ਦਿਲਜੀਤ ਦੁਸਾਂਝ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੇ ਹਨ ਤੇ ਫੈਨਸ ਵੀ ਉਨ੍ਹਾਂ ਦੀ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਦਿਲਜੀਤ ਦੁਸਾਂਝ ਪਹਾੜਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਪੁੱਜੇ ਹੋਏ ਹਨ।
Diljit Dosanjh Photos
ਦਿਲਜੀਤ ਦੁਸਾਂਝ ਨੇ ਕੀਤਾ ਕਿਨੌਰ 'ਚ ਹਿਮਾਚਲੀ ਡਾਂਸ; ਦੇਖੋ ਪਹਾੜੀ ਡਾਂਸ ਦੀਆਂ ਖੂਬਸੂਰਤ ਤਸਵੀਰਾਂ
Diljit Dosanjh Himachali Dance
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਕਿਨੌਰ ਜ਼ਿਲ੍ਹੇ 'ਚ ਪਹਾੜੀ ਲੋਕਾਂ ਨਾਲ ਹਿਮਾਚਲੀ ਡਾਂਸ ਕਰਦੇ ਹੋਏ ਨਜ਼ਰ ਆਏ।
Diljit Dosanjh Thanks
ਪੰਜਾਬੀ ਗਾਇਕ ਨੇ ਹੱਥ ਜੋੜ ਕੇ ਕਿਨੌਰ ਵਾਸੀਆਂ ਦਾ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।
Diljit Dosanjh shivratri
ਪੰਜਾਬੀ ਗਾਇਕ ਇਸ ਤੋਂ ਪਹਿਲਾਂ ਇੱਕ ਹਿਮਾਚਲ ਪ੍ਰਦੇਸ਼ ਦੇ ਮੰਦਿਰ ਵਿੱਚ ਪੂਜਾ ਕਰਦੇ ਹੋਏ ਵੀ ਨਜ਼ਰ ਆਏ ਸਨ।
Diljit Dosanjh shivratri celebration
ਪੰਜਾਬੀ ਗਾਇਕ ਤੇ ਕਲਾਕਾਰ ਦਿਲਜੀਤ ਦੁਸਾਂਝ ਪਹਾੜਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਪੁੱਜੇ ਹੋਏ ਹਨ।
Diljit Dosanjh Visit Himachal Pradesh
ਦਿਲਜੀਤ ਦੁਸਾਂਝ ਹਿਮਾਚਲ ਪ੍ਰਦੇਸ਼ ਵਿੱਚ ਪਹਾੜੀ ਇਲਾਕੇ ਵਿੱਚ ਸੁਹਾਵਣੇ ਮੌਸਮ ਦਾ ਲੁਤਫ ਲੈਣ ਲਈ ਪੁੱਜੇ ਹੋਏ ਹਨ।
Diljit Dosanjh Social Media
ਦਿਲਜੀਤ ਦੁਸਾਂਝ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੇ ਹਨ ਤੇ ਫੈਨਸ ਵੀ ਉਨ੍ਹਾਂ ਦੀ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ।
About Kannur
ਕਿੰਨੌਰ ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਦੂਜਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਇਥੋਂ ਦੇ ਲੋਕ ਅੱਜ ਵੀ ਆਪਣੀ ਅਮੀਰ ਵਿਰਾਸਤ ਨੂੰ ਸੰਭਾਲੀ ਬੈਠੇ ਹਨ।