ਗੁਰਪ੍ਰੀਤ ਸਿੰਘ/ਚੰਡੀਗੜ੍ਹ  : ਅੱਜ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਮਗਰੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ. ਇਹ ਮੀਟਿੰਗ ਪੰਜਾਬ ਕਾਂਗਰਸ ਭਵਨ ਵਿਖੇ ਹੋਈ.


COMMERCIAL BREAK
SCROLL TO CONTINUE READING


 ਮੀਟਿੰਗ ਚੋਂ ਬਾਹਰ ਆਏ  ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਹਾਈ ਕਮਾਂਡ ਤੋਂ ਵਕਤ ਮਿਲ ਗਿਆ ਹੈ  ਪਹਿਲਾਂ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ ਜਾਏਗੀ ਇਸ ਮਗਰੋਂ ਹਾਈ ਕਮਾਨ ਨੂੰ ਮਿਲਿਆ ਜਾਵੇਗਾ.


   
ਸੁਖਜਿੰਦਰ ਰੰਧਾਵਾ ਨੇ ਫਿਰ ਤੋਂ ਦੁਹਰਾਇਆ ਹੈ ਕਿ ਪਾਰਟੀ ਦੀ ਕਮਾਨ ਕਿਸੇ ਹੋਰ ਦੀ ਹੱਥ ਹੋਣੀ ਚਾਹੀਦੀ ਹੈ ਜੋ ਕਿ ਇਸ ਨੂੰ ਸੁਚੱਜੇ ਢੰਗ ਦੇ ਨਾਲ ਚਲਾ ਸਕੇ  ਉਨ੍ਹਾਂ ਨੇ ਕਿਹਾ ਕਿ ਇਸ ਦੇ ਚੱਲਦਿਆਂ ਅਸੀਂ ਦਿੱਖ ਦੀ ਦੌੜ ਕਿਤੇ ਨਾ ਕਿਤੇ ਹਾਰ ਰਹੇ ਹਾਂ