ਨਿਤਿਕਾ ਮਹੇਸ਼ਵਰੀ/ ਚੰਡੀਗੜ੍ਹ : ਪੰਜਾਬ ਸਰਕਾਰ ਨੇ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਦਿਨ ਸਕੂਲ, ਕਾਲਜ, ਸਰਕਾਰੀ ਦਫ਼ਤਰ, ਕਾਰਪੋਰੇਸ਼ਨ ਬੋਰਡ ਵਿੱਚ ਛੁੱਟੀ ਰਹੇਗੀ, ਸੂਬਾ ਸਰਕਾਰ ਨੇ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਦੇ ਹੋਏ ਇਹ ਫ਼ੈਸਲਾ ਲਿਆ ਹੈ 


COMMERCIAL BREAK
SCROLL TO CONTINUE READING



ਕੌਣ ਸਨ ਗੁਰੂ ਨਾਭਾ ਦਾਸ ਜੀ ?


ਗੁਰੂ ਨਾਭਾ ਦਾਸ ਜੀ  16ਵੀਂ ਸੱਦੀ ਦੇ ਮਹਾਨ ਸੰਤ ਸਨ, ਉਨ੍ਹਾਂ ਦਾ ਜਨਮ 8 ਅਪ੍ਰੈਲ 1537 ਨੂੰ ਹੋਇਆ ਸੀ, ਗੁਰੂ ਨਾਭਾ ਦਾਸ ਜੀ ਦੇ ਲੱਖਾਂ ਭਗਤ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਨੇ