2023 Bank Holidays List news: 2023 'ਚ ਹੁਣ ਕੁਝ ਹੀ ਸਮਾਂ ਬੱਚਿਆ ਹੈ ਅਤੇ ਲੋਕਾਂ ਵੱਲੋਂ ਨਵੇਂ ਸਾਲ ਲਈ ਕਈ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਹਰ ਭਾਰਤੀ 2023 ਲਈ ਪੂਰੀ ਤਰ੍ਹਾਂ ਤਿਆਰ ਜਾਪਦਾ ਹੈ। ਇਸ ਦੌਰਾਨ ਲੋਕਾਂ ਵੱਲੋਂ ਇਹ ਜ਼ਰੂਰ ਨੋਟ ਕੀਤਾ ਜਾਂਦਾ ਹੈ ਕਿ 2023 ਵਿੱਚ ਬੈਂਕ ਦੀਆਂ ਛੁੱਟੀਆਂ ਕਦੋਂ ਹੋਣਗੀਆਂ? 


COMMERCIAL BREAK
SCROLL TO CONTINUE READING

ਇਸ news ਵਿੱਚ ਅਸੀਂ ਤੁਹਾਨੂੰ 2023 ਦੀਆਂ Bank Holidays ਦੀ List ਬਾਰੇ ਦੱਸਾਂਗੇ। ਇਨ੍ਹਾਂ ਵਿੱਚ ਤਿਉਹਾਰ, ਸਰਕਾਰੀ ਛੁੱਟੀਆਂ ਅਤੇ ਪਾਬੰਦੀਸ਼ੁਦਾ ਛੁੱਟੀਆਂ ਵੀ ਸ਼ਾਮਲ ਹਨ। 
ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਤਿਓਹਾਰ ਮਨਾਏ ਜਾਂਦੇ ਹਨ। ਇਸ ਲਈ ਵੱਖ-ਵੱਖ ਰਾਜਾਂ ਦੇ ਬੈਂਕਾਂ ਦੀਆਂ ਛੁੱਟੀਆਂ ਬਾਰੇ ਬੈਂਕਾਂ ਦੇ ਕੁਝ ਆਪਣੇ ਨਿਯਮ ਵੀ ਹੁੰਦੇ ਹਨ। 


ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਵੱਖ-ਵੱਖ ਸੂਬਿਆਂ ਵੱਲੋਂ ਘੋਸ਼ਿਤ ਛੁੱਟੀਆਂ ਨੂੰ ਸਾਰੇ ਬੈਂਕਾਂ ਵੱਲੋਂ ਆਪਣੇ-ਆਪਣੇ ਸੂਬਿਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਆਓ ਦੇਖਦੇ ਹਾਂ ਕਿ 2023 ਵਿੱਚ ਬੈਂਕਾਂ ਦੀਆਂ ਛੁੱਟੀਆਂ ਕਦੋਂ ਹੋਣਗੀਆਂ। 


2023 Bank Holidays List news:


1 ਜਨਵਰੀ, 2023, ਐਤਵਾਰ – ਨਵਾਂ ਸਾਲ


23 ਜਨਵਰੀ 2023, ਸੋਮਵਾਰ – ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ


26 ਜਨਵਰੀ, 2023, ਵੀਰਵਾਰ – ਗਣਤੰਤਰ ਦਿਵਸ


5 ਫਰਵਰੀ 2023, ਐਤਵਾਰ – ਗੁਰੂ ਰਵਿਦਾਸ ਜਯੰਤੀ


18 ਫਰਵਰੀ 2023, ਸ਼ਨੀਵਾਰ – ਮਹਾਸ਼ਿਵਰਾਤਰੀ


8 ਮਾਰਚ 2023, ਬੁੱਧਵਾਰ – ਹੋਲੀ


22 ਮਾਰਚ 2023, ਬੁੱਧਵਾਰ – ਉਗਾਦੀ


30 ਮਾਰਚ 2023, ਵੀਰਵਾਰ – ਰਾਮ ਨੌਮੀ


4 ਅਪ੍ਰੈਲ 2023, ਮੰਗਲਵਾਰ – ਮਹਾਵੀਰ ਜਯੰਤੀ


7 ਅਪ੍ਰੈਲ 2023, ਸ਼ੁੱਕਰਵਾਰ – ਗੁੱਡ ਫਰਾਈਡੇ


14 ਅਪ੍ਰੈਲ 2023, ਸ਼ੁੱਕਰਵਾਰ – ਡਾ. ਅੰਬੇਡਕਰ ਜਯੰਤੀ


22 ਅਪ੍ਰੈਲ, 2023, ਸ਼ਨੀਵਾਰ – ਈਦ-ਉਲ-ਫਿਤਰ


ਮਈ 1, 2023, ਸੋਮਵਾਰ – ਮਈ ਦਿਵਸ / ਮਜ਼ਦੂਰ ਦਿਵਸ


5 ਮਈ 2023, ਸ਼ੁੱਕਰਵਾਰ – ਬੁੱਧ ਪੂਰਨਿਮਾ


29 ਜੂਨ, 2023, ਵੀਰਵਾਰ – ਬਕਰੀਦ / ਈਦ ਉਲ ਅਧਾ


29 ਜੁਲਾਈ 2023, ਸ਼ਨੀਵਾਰ – ਮੁਹੱਰਮ


15 ਅਗਸਤ, 2023, ਮੰਗਲਵਾਰ – ਸੁਤੰਤਰਤਾ ਦਿਵਸ


16 ਅਗਸਤ 2023, ਬੁੱਧਵਾਰ – ਪਾਰਸੀ ਨਵਾਂ ਸਾਲ


31 ਅਗਸਤ 2023, ਵੀਰਵਾਰ – ਰਕਸ਼ਾ ਬੰਧਨ


7 ਸਤੰਬਰ 2023, ਵੀਰਵਾਰ – ਜਨਮਾਸ਼ਟਮੀ


ਸਤੰਬਰ 19, 2023, ਮੰਗਲਵਾਰ – ਗਣੇਸ਼ ਚਤੁਰਥੀ


ਸਤੰਬਰ 28, 2023, ਵੀਰਵਾਰ – ਈਦ-ਏ-ਮਿਲਾਦ


2 ਅਕਤੂਬਰ 2023, ਸੋਮਵਾਰ – ਗਾਂਧੀ ਜਯੰਤੀ


21 ਅਕਤੂਬਰ 2023, ਸੋਮਵਾਰ – ਮਹਾਸਪਤਮੀ


22 ਅਕਤੂਬਰ 2023, ਐਤਵਾਰ – ਮਹਾਂ ਅਸ਼ਟਮੀ


ਅਕਤੂਬਰ 23, 2023, ਸੋਮਵਾਰ – ਮਹਾ ਨਵਮੀ


24 ਅਕਤੂਬਰ 2023, ਮੰਗਲਵਾਰ – ਵਿਜਯਾਦਸ਼ਮੀ


12 ਨਵੰਬਰ 2023, ਐਤਵਾਰ – ਦੀਵਾਲੀ


13 ਨਵੰਬਰ 2023, ਸੋਮਵਾਰ – ਦੀਵਾਲੀ ਦੀ ਛੁੱਟੀ


15 ਨਵੰਬਰ 2023, ਬੁੱਧਵਾਰ – ਭਾਈ ਦੂਜ


27 ਨਵੰਬਰ, 2023, ਸੋਮਵਾਰ – ਗੁਰੂ ਨਾਨਕ ਜਯੰਤੀ


ਦਸੰਬਰ 25, 2023, ਸੋਮਵਾਰ – ਕ੍ਰਿਸਮਿਸ ਦਿਵਸ


ਹੋਰ ਪੜ੍ਹੋ: Chandigarh public holidays list 2022: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2023 ਦੀਆਂ ਛੁੱਟੀਆਂ ਦਾ ਐਲਾਨ


ਇਹ ਸੀ 2023 ਦੀਆਂ Bank Holidays ਦੀ List ਅਤੇ ਇਨ੍ਹਾਂ ਦਿਨ ਬੈਂਕ ਬੰਦ ਰਹਿਣਗੇ। ਦੱਸਣਯੋਗ ਹੈ ਕਿ ਜੇਕਰ ਸੂਬੇ ਪੱਧਰ ‘ਤੇ ਕੋਈ ਤਿਉਹਾਰ ਜਾਂ ਛੁੱਟੀ ਹੁੰਦੀ ਹੈ ਤਾਂ ਉਸ ਦੌਰਾਨ ਸੂਬੇ ਪੱਧਰ ‘ਤੇ ਬੈਂਕ ਬੰਦ ਕੀਤੇ ਜਾ ਸਕਦੇ ਹਨ।


ਹੋਰ ਪੜ੍ਹੋ: Punjab Government Holidays List 2023: ਪੰਜਾਬ ਸਰਕਾਰ ਵੱਲੋਂ 2023 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ