ਅਮਰੀਕਾ ਵਿੱਚ ਮੰਕੀਪਾਕਸ ਵਾਇਰਸ ਨਾਲ ਦਹਿਸ਼ਤ ਦਾ ਮਾਹੌਲ ਹੈ,ਜਿਸਨੂੰ ਲੈ ਕੇ ਬਾਈਡੇਨ ਸਰਕਾਰ ਨੇ ਜਨਤਕ ਸਿਹਤ ਐਮਰਜੈਂਸੀ ਐਲਾਨੀ ਹੈ।