ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਇਕ ਸਾਦੇ ਸਮਾਗਮ 'ਚ ਵਿਆਹ ਦੇ ਬੰਧਨ 'ਚ ਬੱਝ ਕੇ ਵਿਆਹੁਤਾ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰਨਗੇ। 48 ਸਾਲਾ ਭਗਵੰਤ ਮਾਨ ਪੇਸ਼ੇ ਤੋਂ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਜਿਸਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।


COMMERCIAL BREAK
SCROLL TO CONTINUE READING

 


ਦਿਨ ਸ਼ਗਨਾ ਦਾ



 


ਵਿਆਹ ਦੀਆਂ ਰਸਮਾਂ ਦੀਆਂ ਖਾਸ ਤਸਵੀਰਾਂ 



 


ਪੰਜਾਬ ਦੇ ਸੀ. ਐਮ. ਦਾ ਵਿਆਹ



 


 


ਵਿਆਹ ਦੇ ਬੰਧਨ 'ਚ ਬੱਝੇ ਸੀ. ਐਮ. ਮਾਨ  



 


ਵਿਆਹ ਦੀਆਂ ਰਸਮਾਂ ਦੀਆਂ ਖਾਸ ਤਸਵੀਰਾਂ 



 


ਦੁਲਹਾ ਬਣੇ ਸੀ. ਐਮ. ਮਾਨ



 


 


WATCH LIVE TV