ਸੰਮਤ ਮਹਿਲ/ ਚੰਡੀਗੜ: ਪੰਜਾਬ ਭਾਜਪਾ ਦੇ ਵੱਲੋਂ ਲੰਘੇ ਦਿਨੀਂ 35 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਜਿਸ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਾਂ ਸ਼ਾਮਿਲ ਨਹੀਂ ਸੀ ਬਾਅਦ ਵਿਚ ਭਾਜਪਾ ਨੇ ਅਸ਼ਵਨੀ ਸ਼ਰਮਾ ਦੇ ਨਾਂ ਵਾਲੀ ਸੂਚੀ ਜਾਰੀ ਕੀਤੀ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਵਿਧਾਨ ਸਭਾ ਹਲਕੇ ਤੋ ਚੋਣ ਲੜਣਗੇ।


COMMERCIAL BREAK
SCROLL TO CONTINUE READING


 


ਇਸ ਹਲਕੇ ਤੋਂ ਅਸ਼ਵਨੀ ਸ਼ਰਮਾ ਨੇ 2017 ਵਿਚ ਵੀ ਚੋਣ ਲੜੀ ਸੀ ਪਰ ਉਹ ਕਾਂਗਰਸ ਦੇ ਉਮੀਦਵਾਰ ਅਮਿਤ ਵਿਜ ਤੋਂ ਹਾਰ ਗਏ ਸਨ।


WATCH LIVE TV