Disha Patani Bold photo With boyfriend: ਬਾਲੀਵੁੱਡ ਮਸ਼ਹੂਰ ਅਦਾਕਾਰਾ ਦਿਸ਼ਾ ਪਟਨੀ (Disha Patani) ਆਏ ਦਿਨ ਆਪਣੀਆਂ ਖੂਬਸੂਰਤ ਫੋਟੋਆਂ ਨਾਲ ਫੈਨਸ ਨੂੰ ਖ਼ੁਸ਼ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡਿਆ 'ਤੇ ਛਾ ਗਇਆ ਹਨ ਅਤੇ ਸੁਰਖੀਆਂ ਵਿਚ ਹਨ। ਹਾਲ ਹੀ ਵਿਚ ਅਦਾਕਾਰਾ ਦਿਸ਼ਾ ਪਟਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੇਂ ਬੁਆਏਫ੍ਰੈਂਡ ਅਲੈਗਜ਼ੈਂਡਰ (Aleksandar Alex Ilic)  ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

COMMERCIAL BREAK
SCROLL TO CONTINUE READING

ਦਿਸ਼ਾ ਪਟਾਨੀ ਨੇ ਅਜੇ ਤੱਕ ਅਲੈਗਜ਼ੈਂਡਰ ਨਾਲ (Disha Patani Bold photo With boyfriend) ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਉਨ੍ਹਾਂ ਦੇ ਰਿਸ਼ਤੇ ਦੀ ਗਵਾਹੀ ਦਿੰਦੀਆਂ ਹਨ। ਰਿਪੋਰਟਸ ਦੇ ਮੁਤਾਬਿਕ ਟਾਈਗਰ ਸ਼ਰਾਫ ਨਾਲ ਬ੍ਰੇਕਅੱਪ ਤੋਂ ਬਾਅਦ (Disha Patani) ਦਿਸ਼ਾ ਪਟਾਨੀ ਨੂੰ ਲਗਾਤਾਰ ਅਲੈਗਜ਼ੈਂਡਰ ਨਾਲ ਸਪਾਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਹੁਣ ਇਹ ਸਮਝ ਰਹੇ ਹਨ ਕਿ (Disha Patani &Aleksandar Alex Ilic) ਦੋਵੇਂ ਰਿਲੇਸ਼ਨਸ਼ਿਪ 'ਚ ਹਨ।


ਇਹ ਵੀ ਪੜ੍ਹੋ: ਚਮਤਕਾਰ ਜਾਂ ਕੁਝ ਹੋਰ... ਸ਼ਮਸ਼ਾਨਘਾਟ ਲਿਜਾਂਦੇ ਸਮੇਂ ਹੋਇਆ ਹੈਰਾਨੀਜਨਕ ਖੁਲਾਸਾ, ਲੋਕ ਹੋ ਗਏ ਬੇਹੋਸ਼

ਇਸ ਦੌਰਾਨ ਦਿਸ਼ਾ ਅਤੇ ਅਲੈਗਜ਼ੈਂਡਰ ਦੀਆਂ ਬੋਲਡ ਤਸਵੀਰਾਂ (Disha Patani Bold photo With boyfriend) ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਬਾਅਦ ਲੋਕ ਇਨ੍ਹਾਂ ਫੋਟੋਆਂ 'ਤੇ ਖ਼ੂਬ ਕਮੈਂਟਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਸ਼ਾ ਦੇ ਟਾਈਗਰ ਸ਼ਰਾਫ ਨਾਲ ਬ੍ਰੇਕਅੱਪ ਤੋਂ ਬਾਅਦ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੇ ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।



ਆਮ ਲੋਕਾਂ ਤਰ੍ਹਾਂ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ (Krishna Shroff commented on Disha's pics) ਨੇ ਵੀ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕੀਤਾ ਹੈ। ਦਿਸ਼ਾ ਪਟਨੀ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਕ੍ਰਿਸ਼ਨਾ ਸ਼ਰਾਫ ਨੇ ਲਿਖਿਆ, 'ਮੈਂ ਦੇਖਣਾ ਚਾਹੁੰਦੀ ਹਾਂ ਕਿ ਲੋਕ ਇਨ੍ਹਾਂ ਤਸਵੀਰਾਂ 'ਤੇ ਕੀ ਲਿਖਣਗੇ?' ਜਦੋਂ ਤੋਂ ਦਿਸ਼ਾ ਨੇ ਅਲੈਗਜ਼ੈਂਡਰ ਨਾਲ ਆਪਣੀਆਂ ਫੋਟੋਆਂ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ ਹਨ, ਲੋਕ ਉਨ੍ਹਾਂ ਨੂੰ 'ਕਪਲ'  (couple) ਕਹਿ ਕੇ ਬੁਲਾ ਰਹੇ ਹਨ। ਦਿਸ਼ਾ ਪਟਨੀ ਦੀ ਫੋਟੋ 'ਤੇ ਟਿੱਪਣੀ ਕਰਦੇ ਹੋਏ ਕ੍ਰਿਸ਼ਨਾ ਸ਼ਰਾਫ ਨੇ ਲੋਕਾਂ ਦੇ ਮਜੇ ਲਏ ਹਨ ਅਤੇ ਉਹ ਦੇਖਣਾ ਚਾਹੁੰਦੀ ਹੈ ਕਿ ਹੁਣ ਉਹ ਕੀ ਕਹੋਗੇ?


ਅਦਾਕਾਰਾ ਦਿਸ਼ਾ ਪਟਾਨੀ (Disha Patani Bold photo) ਅਤੇ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਇਕ-ਦੂਜੇ ਦੀਆਂ ਕਰੀਬੀ ਦੋਸਤ ਹਨ। ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਕੁਝ ਦਿਨ ਪਹਿਲਾਂ ਹੀ ਵੱਖ ਹੋ ਗਏ ਹਨ ਪਰ ਇਸ ਨਾਲ ਕ੍ਰਿਸ਼ਨਾ-ਦਿਸ਼ਾ ਦੀ ਦੋਸਤੀ 'ਤੇ ਕੋਈ ਅਸਰ ਨਹੀਂ ਪਿਆ ਹੈ।