High Court News: ਜਾਅਲੀ ਵੈਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ `ਤੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਪੰਜਾਬ ਵਿੱਚ ਜਾਅਲੀ ਵੈੱਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ ਦੇ ਗੰਭੀਰ ਇਲਜ਼ਾਮ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। 100 ਕਰੋੜ ਦੇ ਘਪਲੇ ਦੋਸ਼ਾਂ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੂਬੇ ਵਿਚ ਮਾਈਨਿੰਗ ਦੇ ਚਲਦੇ 40 `ਚੋਂ 12 ਕਲਸਟਰ ਚਲਾ ਰਹੀ ਕੰਪਨੀ ਉਤੇ ਵੈੱਬਸਾਈਟ ਨਾਲ ਰਸੀਦਾਂ ਕੱਟਣ ਦੇ
High Court News: ਪੰਜਾਬ ਵਿੱਚ ਜਾਅਲੀ ਵੈੱਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ ਦੇ ਗੰਭੀਰ ਇਲਜ਼ਾਮ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। 100 ਕਰੋੜ ਦੇ ਘਪਲੇ ਦੋਸ਼ਾਂ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੂਬੇ ਵਿਚ ਮਾਈਨਿੰਗ ਦੇ ਚਲਦੇ 40 'ਚੋਂ 12 ਕਲਸਟਰ ਚਲਾ ਰਹੀ ਕੰਪਨੀ ਉਤੇ ਵੈੱਬਸਾਈਟ ਨਾਲ ਰਸੀਦਾਂ ਕੱਟਣ ਦੇ ਦੋਸ਼ ਲੱਗੇ ਹਨ। ਮਾਮਲੇ ਦੀ ਸੁਤੰਤਰ ਏਜੰਸੀ ਤੋਂ ਜਾਂ ਹਾਈ ਕੋਰਟ ਦੀ ਨਿਗਰਾਨੀ ਵਾਲੀ ਸਿੱਟ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।