Indian Student Died in London: ਉੱਤਰੀ ਇੰਗਲੈਂਡ ਦੇ ਲੀਡਜ਼ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਭਾਰਤ ਦੀ ਇੱਕ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਇੱਕ ਕਾਰ ਪਹਿਲਾਂ (England Car accident) ਬੱਸ ਸਟੈਂਡ ਨਾਲ ਟਕਰਾ ਗਈ ਅਤੇ ਫਿਰ ਪੈਦਲ ਚੱਲਣ ਵਾਲੇ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। 


COMMERCIAL BREAK
SCROLL TO CONTINUE READING

ਇਸ ਹਾਦਸੇ ਦੌਰਾਨ ਇੱਕ 28 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਵੈਸਟ ਯੌਰਕਸ਼ਾਇਰ (Indian Student Died in London)ਪੁਲਿਸ ਨੇ ਵਿਦਿਆਰਥਣ ਦੀ ਪਹਿਚਾਣ ਅਥੀਰਾ ਅਨਿਲਕੁਮਾਰ ਲਾਲੀ ਕੁਮਾਰੀ ਵਜੋਂ ਕੀਤੀ ਗਈ ਹੈ। ਆਥਿਰਾ ਕੇਰਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। 


ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਅਥਿਰਾ ਨੇ  (England Car accident)  ਪਿਛਲੇ ਮਹੀਨੇ ਹੀ ਲਿਡਜ਼ ਬੇਕੇਟ ਵਿੱਚ ਆਪਣੀ ਪੜਾਈ ਸ਼ੁਰੂ ਕੀਤੀ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਸੜਕ ਹਾਦਸੇ ਵਿੱਚ ਅਥਿਰਾ ਸਮੇਤ ਹੋਰ 2 ਰਾਹਗੀਰ ਜ਼ਖ਼ਮੀ ਹੋਏ ਸਨ। ਦੂਜੇ (Indian Student Died in London)ਜ਼ਖ਼ਮੀ ਵਿਅਕਤੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। 


ਇਹ ਵੀ ਪੜ੍ਹੋ: ਚਾਰ ਦਿਨ ਕੰਮ, ਤਿੰਨ ਦਿਨ ਆਰਾਮ! ਸੁਪਰ ਹਿੱਟ ਫਾਰਮੂਲਾ; ਜਲਦ ਹੋਵੇਗਾ ਇਹਨਾਂ ਕੰਪਨੀਆਂ ਵਿੱਚ ਲਾਗੂ

ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਜਾਨ ਲੈਣ ਦੇ ਆਰੋਪ ਵਿੱਚ ਮੁਲਜ਼ਮ 25 ਸਾਲਾ ਔਰਤ ਨੂੰ ਪੁਲਿਸ ਵੱਲੋਂ  (England Car accident)  ਗਿਰਫ਼ਤਾਰ ਕਰ ਲਿਆ ਗਿਆ ਪਰ ਫਿਰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾ ਕਰਵਾ ਲਿਆ ਗਿਆ। ਇਸ ਦੇ ਨਾਲ ਹੀ ਭਾਰਤ ਵਿੱਚ ਪੀੜਤ ਦੇ (Indian Student Died in London)ਪਰਿਵਾਰ ਨੂੰ ਸਹਿਯੋਗ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।