Punjab Budget 2023 Updates: ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9,331 ਕਰੋੜ ਰੁਪਏ, ਸਿੱਖਿਆ ਖੇਤਰ ਲਈ 17,072 ਕਰੋੜ

राजन नाथ Mar 10, 2023, 13:51 PM IST

Punjab Budget 2023 in Punjabi Live Updates: ਵਿੱਤ ਮੰਤਰੀ ਹਰਪਾਲ ਚੀਮਾ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਸੂਬੇ ਦੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਲੋਕਾਂ `ਤੇ ਬਿਨਾਂ ਕੋਈ ਨਵਾਂ ਬੋਝ ਪਾਏ ਵਿਕਾਸ ਸਕੀਮਾਂ ਲਈ ਫੰਡਾਂ ਦਾ ਪ੍ਰਬੰਧ ਕਰਨਾ।

Punjab Budget 2023 in Punjabi Live Updates: ਪੰਜਾਬ ਦੇ ਲੋਕਾਂ ਨੂੰ ਜਿਸ ਸਮੇਂ ਦਾ ਇੰਤਜ਼ਾਰ ਸੀ, ਅੱਜ ਉਹ ਦਿਨ ਸੀ। ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਬਜਟ 2023 (Harpal Cheema Punjab Government Budget Speech 2023) ਪੇਸ਼ ਕੀਤਾ ਗਿਆ ਤੇ ਇਸ ਸਾਲ ਦਾ ਬਜਟ 1,96,4042 ਕਰੋੜ ਰੁਪਏ ਦਾ ਸੀ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema Budget Speech 2023) ਵੱਲੋਂ ਭਗਵੰਤ ਮਾਨ (Punjab CM Bhagwant Mann) ਦੀ ਅਗਵਾਈ ਵਾਲੀ ਸਰਕਾਰ ਦਾ ਪਹਿਲਾ ਮੁਕੰਮਲ ਬਜਟ ਪੇਸ਼ ਕੀਤਾ ਗਿਆ।

ਦੱਸ ਦਈਏ ਕਿ ਅੱਜ ਯਾਨੀ 10 ਮਾਰਚ ਨੂੰ ਪਹਿਲਾਂ ਵੱਖ-ਵੱਖ ਸੂਚੀ 'ਚ ਦਰਜ ਪ੍ਰਸ਼ਨ ਪੁੱਛੇ ਗਏ ਅਤੇ ਉਨ੍ਹਾਂ ਦੇ ਜਵਾਬ ਦਿੱਤੇ ਗਏ। ਇਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦਾ ਬਜਟ  (Harpal Cheema Punjab Government Budget Speech 2023) ਪੇਸ਼ ਕੀਤਾ ਗਿਆ।

ਗੌਰਤਲਬ ਹੈ ਕਿ ਇਹ ਪੰਜਾਬ ਸਰਕਾਰ ਦਾ ਪਹਿਲਾ ਮੁਕੰਮਲ ਬਜਟ (Punjab Government Budget 2023) ਸੀ ਅਤੇ ਲੋਕਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ। ਪੰਜਾਬ ਬਜਟ 2023 ਦੇ ਪੋਸ਼ ਹੋਣ ਤੋਂ ਪਹਿਲਾਂ ਕਈ ਲੋਕਾਂ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਗਈਆਂ ਸਨ।  

ਕੁਝ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਕੀਤੇ ਵਾਅਦੇ ਵੀ ਹੁਣ ਤੱਕ ਨਹੀਂ ਪੂਰੇ ਕੀਤੇ ਗਏ ਤਾਂ ਉਨ੍ਹਾਂ ਤੋਂ ਬਜਟ ਦੀ ਉਮੀਦ ਕਿਵੇਂ ਕਰ ਸਕਦੇ ਹਾਂ। ਦੂਜੇ ਪਾਸੇ ਕੁਝ ਲੋਕਾਂ ਨੂੰ ਸਰਕਾਰ ਤੋਂ ਪੂਰੀ ਉਮੀਦ ਸੀ ਕਿ ਇਹ ਬਜਟ ਆਮ ਲੋਕਾਂ ਲਈ ਲਾਭਦਾਇਕ ਹੋਵੇਗਾ।  

ਇਹ ਵੀ ਪੜ੍ਹੋ: Punjab Budget Session 2023: ਸਿੱਧੂ ਮੂਸੇਵਾਲਾ ਨੂੰ ਲੈ ਕੇ ਸਦਨ 'ਚ ਹੰਗਾਮਾ, ਭਲਕੇ 10 ਵਜੇ ਤੱਕ ਲਈ ਸਦਨ ਮੁਲਤਵੀ

Follow Punjab Budget 2023 in Punjabi Updates:

नवीनतम अद्यतन

  • Punjab Budget 2023 Announcement: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 11 ਮਾਰਚ 2023 10 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 

  • Punjab Budget 2023 for Transport: 

    - PRTC ਤੇ ਪੰਜਾਬ ਰੋਡਵੇਜ਼ ਦੇ ਡਿਪੂਆਂ 'ਚ ਡਿਪੂ ਮੈਨੇਜਮੇੰਟ ਸਿਸਟਮ ਸ਼ੁਰੂ ਕੀਤਾ ਜਾਵੇਗਾ 
    - ਟ੍ਰਾੰਸਪੋਰਟ ਖੇਤਰ ਲਈ 567 ਕਰੋੜ ਰੁਪਏ ਦਾ ਪ੍ਰਸ੍ਤਾਵ, ਜਿਨ੍ਹਾਂ 'ਚੋਂ ਸੂਬੇ ਦੇ 28 ਬੱਸ ਸਟੈਂਡ ਦੀਆਂ ਸਥਾਪਨਾ ਤੇ ਅਪਗ੍ਰੇਡੇਸ਼ਨ ਲਈ 35 ਕਰੋੜ ਤੇ ਪੰਜਾਬ ਰਾਜ ਸੜਕ ਸੁਰੱਖਿਆ ਫ਼ੰਡ ਦੇ ਲਈ 48 ਕਰੋੜ ਰੁਪਏ ਦਾ ਪ੍ਰਸ੍ਤਾਵ ਰੱਖਿਆ ਗਿਆ ਹੈ।  
      
  • - ਪੰਜਾਬ ਸਰਕਾਰ ਵੱਲੋਂ 117 ਹੋਰ ਜਨਤਕ ਮਾਈਨਿੰਗ ਖੱਡਾਂ ਉਪਲਬਧ ਕਰਵਾਏ ਜਾਣਗੇ ਤਾਂ ਜੋ ਜਨਤਾ ਨੂੰ ਰੇਤ ਮੁਹਈਆ ਵਰਵਾਈ ਜਾ ਸਕੇ।  

  • - ਸਥਾਨਕ ਸਰਕਾਰਾਂ ਤੇ ਸ਼ਹਿਰੀ ਵਿਕਾਸ ਲਈ 6,595 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਅਮਰੁਤ ਯੋਜਨਾ ਦੇ ਤਹਿਤ 1,149 ਕਰੋੜ ਰੁਪਏ ਤੇ ਸਵੱਛ ਭਾਰਤ ਅਭਿਆਨ (ਸ਼ਹਿਰੀ) ਦੇ ਤਹਿਤ 425 ਕਰੋੜ ਰੁਪਏ ਦਾ ਪ੍ਰਸ੍ਤਾਵ 

  • Punjab Budget 2023: ਨਹਿਰੀ ਪ੍ਰਬੰਧਨ 

    - ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਦੀ ਰਿਲਾਈਨਿੰਗ: 2023-24 ਦੌਰਾਨ 16 ਕਿਲੋਮੀਟਰ ਤੇ 34 ਕਿਲੋਮੀਟਰ ਦੀ ਲੰਬਾਈ ਲਈ ਰਿਲਾਈਨਿੰਗ ਤੇ ਪੱਕੀ ਸੰਰਚਨਾ 'ਤੇ ਕੰਮ ਕੀਤਾ ਜਾਵੇਗਾ 
    - ਲਿਫਟ ਸਿੰਚਾਈ ਯੋਜਨਾ: ਤੀਜੇ ਲਿਫਟ ਸਿੰਚਾਈ ਦੇ ਕੰਮ ਲਈ 80 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਡਿਸਟ੍ਰਿਬੂਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ: ਅਰਨੌਲੀ ਡਿਸਟ੍ਰਿਬੂਟਰੀ, ਭਵਾਨੀਗੜ੍ਹ ਡਿਸਟ੍ਰਿਬੂਟਰੀ, ਖੰਨਾ ਡਿਸਟ੍ਰਿਬੂਟਰੀ, ਨਵਾਦਾ ਡਿਸਟ੍ਰਿਬੂਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਲਈ 309 ਕਰੋੜ ਰੁਪਏ ਦਾ ਪ੍ਰਸ੍ਤਾਵ  

  • - ਪੰਜਾਬ ਦੇ ਗ੍ਰਾਮੀਣ ਖੇਤਰ ਤੇ ਵਿਆਪਕ ਵਿਕਾਸ ਨੂੰ ਅੱਗੇ ਵਧਾਉਣ ਲਈ 3,319 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 
    - MGNERGA: ਰੋਜ਼ਗਾਰ ਮੁਹਈਆ ਕਰਵਾਉਣ ਲਈ 655 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ): ਪੇਂਡੂ ਖੇਤਰਾਂ ਵਿੱਚ 10,000 ਘਰਾਂ ਦੇ ਨਿਰਮਾਣ ਲਈ 150 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਪ੍ਰਸ਼ਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ 
    - ਕੌਮੀ ਗ੍ਰਾਮ ਸਵਰਾਜ ਅਭਿਆਨ ਲਈ 80 ਕਰੋੜ ਰੁਪਏ 

  • Punjab Budget Session 2023: ਸਮਾਜਿਕ ਸੁਰੱਖਿਆ ਪੈਨਸ਼ਨ

    1.ਸੂਬੇ ਦੇ 31.59 ਲੱਖ ਬਜ਼ੁਰਗ, ਵਿਧਵਾ ਔਰਤਾਂ ਤੇ ਬੇਸਹਾਰਾ ਔਰਤਾਂ, ਅਨਾਥ ਬੱਚਿਆਂ ਤੇ ਵਿਕਲਾਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।

    2. ਵਿੱਤੀ ਸਾਲ 2023-24 ਵਿੱਛ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਲਈ 175 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਹੈ

    3. ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 497 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ।

    4.ਵਿੱਤੀ ਸਾਲ 2023-24 ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਸ਼ੀਰਵਾਦ ਯੋਜਨਾ ਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਲਈ 850 ਕਰੋੜ ਦਾ ਪ੍ਰਸਤਾਵ ਰੱਖਿਆ

    5. 2023-24 ਦੌਰਾਨ ਅਨੁਸੂਚਿਤ ਜਾਤੀ ਉਪ ਯੋਜਨਾ ਲਈ 13,878 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸਤਾਵ ਰੱਖਿਆ

  • - ਪੰਜਾਬ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 26,295 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਸੜਕਾਂ, ਪੁਲਾਂ ਤੇ ਭਵਨਾਂ ਦੇ ਨਿਰਮਾਣ ਤੇ ਰਖਰਖਾਵ ਲਈ 3,297 ਕਰੋੜ ਰੁਪਏ ਦਾ ਪ੍ਰਸ੍ਤਾਵ 
    - 1,992 ਕਰੋੜ ਦੀ ਲਾਗਤ ਨਾਲ 12,897 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਤੇ ਇੱਕ ਵਿਸ਼ੇਸ਼ ਪ੍ਰਗਰਾਮ ਚਲਾਉਣ ਦਾ ਪ੍ਰਸ੍ਤਾਵ 

  • - ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ 10,523 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 
    - ਪੰਜਾਬ ਪੁਲਿਸ ਦੇ ਕਾਉੰਟਰ ਇੰਟੈਲੀਜੇਂਸ ਤੇ ਪੁਲਿਸ ਬਲਾਂ ਨੂੰ ਸਾਰੀਆਂ ਮੁਸੀਬਤਾਂ ਲਈ ਤਿਆਰ ਕਰਨ ਦੇ ਟੀਚੇ ਦੇ ਤਹਿਤ ਕਾਉੰਟਰ ਇੰਟੈਲੀਜੇਂਸ ਵਿੰਗ ਨੂੰ ਨਵੀਨਤਮ ਉਪਕਰਨਾਂ ਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ 40 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਪੰਜਾਬ ਪੁਲਿਸ ਦੇ ਆਧੁਨਿਕਰਨ ਲਈ 64 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਸਾਈਬਰ ਕ੍ਰਾਈਮ ਤੋਂ ਨਜਿੱਠਣ 'ਚ ਪੁਲਿਸ ਦੀ ਮਦਦ ਕਰਨ ਲਈ 30 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 

  • Punjab Budget 2023: ਰੱਖਿਆ ਤੇ ਕਲਿਆਣ 

    - ਸ਼ਹੀਦ ਸੈਨਿਕਾਂ ਦੇ ਪਰਿਵਾਰ ਦੀ ਦੇਖਭਾਲ ਲਈ 84 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ  
    - ਅੰਮ੍ਰਿਤਸਰ 'ਚ ਜੰਗ ਸਮਾਰਕ ਕਮਪਲੇਕ੍ਸ ਵਿਖੇ ਦੋ ਨਵੀਆਂ ਗੈਲਰੀਆਂ ਦੀ ਅਪਗ੍ਰੇਡੇਸ਼ਨ ਤੇ ਸਥਾਪਨਾ ਲਈ 15 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਕਪੂਰਥਲਾ ਦੇ ਸੈਨਿਕ ਸਕੂਲ ਦੇ ਰਖ਼ਰਖਾਵ ਲਈ 3 ਕਰੋੜ ਰੁਪਏ ਦਾ ਪ੍ਰਸ੍ਤਾਵ 

    Punjab Budget 2023: ਸੈਲਾਨੀ ਤੇ ਸਭਿਆਚਰਕ ਮਾਮਲੇ 

    -  ਸੂਬੇ ਨੂੰ ਸੈਲਾਨੀਆਂ ਲਈ ਪਸੰਦੀਦਾ ਥਾਂ ਬਣਾਉਣ ਲਈ 281 ਕਰੋੜ ਰੁਪਏ ਦਾ ਬਜਟ 
    - ਸੂਬੇ 'ਚ ਵੱਖ-ਵੱਖ ਸਮਾਰਕਾਂ ਦੇ ਨਿਰਮਾਣ ਤੇ ਰਖ਼ਰਖਾਵ ਲਈ 110 ਕਰੀਰ ਰੁਪਏ ਦਾ ਪ੍ਰਸ੍ਤਾਵ 
    - ਪੰਜਾਬ ਨੂੰ ਟੂਰਿਸਟ ਬ੍ਰਾਂਡ ਬਣਾਉਣ ਦੇ ਟੀਚੇ ਤਹਿਤ ਇਸ਼ਤਿਹਾਰ ਲਈ  5 ਕਰੋੜ ਰੁਪਏ ਦਾ ਪ੍ਰਸ੍ਤਾਵ 

  • Punjab Budget 2023 for Industry Live Updates: 

    - ਨਵੇਂ ਰੋਜ਼ਗਾਰ ਪੈਦਾ ਕਰਨ ਤੇ ਕੌਸ਼ਲ ਵਿਕਾਸ ਲਈ 231 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਸਨਅਤਾਂ ਦੇ ਸਹਿਯੋਗ ਲਈ 3,751 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਉਦਯੋਗਿਕ ਇਕਾਈਆਂ ਦੀ ਪੂੰਜੀਗਤ ਸਬਸਿਡੀ ਲਈ 75 ਕਰੋੜ ਤੇ ਉਦਯੋਗਿਕ ਫੋਕਲ ਪੁਆਇੰਟ ਲਈ 50 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਉਦਯੋਗਿਕ ਇਕਾਈਆਂ ਨੂੰ ਸਬਸਿਡੀ ਵਾਲੀ ਬਿਜਲੀ ਮੁਹਈਆ ਕਰਵਾਉਣ ਲਈ 2023-24 ਵਿੱਚ 3,133 ਕਰੋੜ ਰੁਪਏ ਦਾ ਪ੍ਰਸ੍ਤਾਵ 

  • Punjab Education Budget 2023: ਸਿੱਖਿਆ ਖੇਤਰ ਲਈ 17,072 ਕਰੋੜ ਰੁਪਏ ਦਾ ਪ੍ਰਸ੍ਤਾਵ 

    ਸਕੂਲ ਸਿੱਖਿਆ: 

    - 2023-24 ਲਈ ਸਕੂਲਾਂ ਦੀ ਬੁਨਿਆਦੀ ਸਫਾਈ ਤੇ ਰਖਰਖਾਵ ਲਈ 99 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਧੁਨਿਕ ਤਕਨੀਕ ਨਾਲ ਸਿਖਲਾਈ ਦੇਣ ਲਈ 20 ਕਰੋੜ ਰੁਪਏ ਦਾ ਪ੍ਰਸ੍ਤਾਵ 
    - 2023-24 ਵਿੱਚ ਸਕੂਲਾਂ ਨੂੰ ਵੱਕਾਰੀ ਸਕੂਲਾਂ ਵਿੱਚ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਦੇ ਸ਼ੁਰੂਆਤੀ ਅਲਾਟਮੈਂਟ ਦਾ ਪ੍ਰਸ੍ਤਾਵ 
    - OBC ਵਿਦਿਆਰਥੀਆਂ ਲਈ 18 ਕਰੋੜ ਤੇ ਅਨੁਸੂਚਿਤ ਵਿਦਿਆਰਥੀਆਂ ਲਈ 60 ਕਰੋੜ ਰੁਪਏ  ਦੇ ਅਲਾਟਮੈਂਟ ਦਾ ਪ੍ਰਸ੍ਤਾਵ 

    ਉੱਚ ਸਿੱਖਿਆ:

    - ਪੰਜਾਬ 'ਚ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਸੁਧਾਰ ਤੇ ਲਾਇਬ੍ਰੇਰੀ ਦੇ ਨਿਰਮਾਣ ਲਈ  68 ਕਰੋੜ ਰੁਪਏ ਦਾ ਪ੍ਰਸ੍ਤਾਵ 
    - 70 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 'ਚ ਗੁਣਵੱਤਾ ਤੇ ਉੱਤਮਤਾ ਲਈ 6 ਕੇਂਦਰ ਸਥਾਪਿਤ ਕੀਤੇ ਜਾਣਗੇ।  
    - ਉੱਦਮਤਾ ਹੱਬ ਸਥਾਪਿਤ ਕਰਨ ਲਈ 116 ਕਰੋੜ ਰੁਪਏ ਦਾ ਪ੍ਰਸ੍ਤਾਵ 
    - ਮੌਜੂਦਾ ਸਰਕਾਰੀ ITIs ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ, ਨਵੇਂ ਭਵਨਾਂ ਦੇ ਨਿਰਮਾਣ, ਨਵੇਂ ITI ਤੇ ਪੋਲੀਟੈਕਨਿਕ ਕਾਲਜਾਂ ਦੇ ਕੰਮਾਂ ਨੂੰ ਪੂਰਾ ਕਰਨ ਲਈ 63 ਕਰੋੜ ਰੁਪਏ ਦਾ ਪ੍ਰਸ੍ਤਾਵ  
    - ਖੇਲ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ 258 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸ੍ਤਾਵ 
    - ਮੁੜ ਸ਼ੁਰੂ ਕੀਤਾ ਗਿਆ "ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ", ਜਿਸਦੇ ਤਹਿਤ 2 ਨੌਜਵਾਨਾਂ ਨੂੰ ਚੁਣਿਆ ਜਾਵੇਗਾ ਅਤੇ ਇੱਕ ਮੈਡਲ, 51,000 ਰੁਪਏ ਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।  
    - ਮੈਡੀਕਲ ਸਿੱਖਿਆ ਲਈ 1,015 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ  
    - ਕਪੂਰਥਲਾ ਤੇ ਹੋਸ਼ਿਆਰਪੂਰ 'ਚ 100 MBBS ਸੀਟਾਂ ਵਾਲੇ ਦੋ ਨਵੇਂ ਕਾਲਜਾਂ ਨੂੰ ਕ੍ਰਮਵਾਰ 422 ਕਰੋੜ ਤੇ 412 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।  
    - 100 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਟ੍ਰੌਮਾ ਸੈਂਟਰ ਤੇ ਬਰਨਾਲਾ ਵਿੱਚ ਇੱਕ ਨਵਾਂ ਨਰਸਿੰਗ ਕਾਲਜ ਸਥਾਪਿਤ ਕਰਨ ਦਾ ਪ੍ਰਸ੍ਤਾਵ 
     
  • Harpal Cheema Budget 2023:

    - ਸ਼ੂਗਰਫੈਡ ਲਈ 250 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 
    - ਬਟਾਲਾ ਤੇ ਗੁਰਦਪੁਰ ਵਿਖੇ ਨਵੇਂ ਸ਼ੂਗਰ ਕੰਪਲੈਕਸ 'ਚ ਰੁਕੇ ਹੋਏ ਕੰਮਾਂ ਲਈ 100 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 
    - ਮਿਲਕਫੈਡ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ 100 ਕਰੋੜ ਰੁਪਏ ਦੇ ਅਲਾਟਮੈਂਟ ਦਾ ਪ੍ਰਸ੍ਤਾਵ 

  • - ਪੰਜਾਬ ਸਰਕਾਰ ਵੱਲੋਂ ਫਲਾਂ ਦੀ ਕਰਦਰਤੀ ਖੇਤੀ ਨੂੰ ਉਤਸ਼ਾਹਤੀ ਕਰਨ ਲਈ 5 ਨਵੇਂ ਬਾਗਵਾਨੀ ਏਸ੍ਟੇਟ — ਲੁਧਿਆਣਾ, ਗੁਰਦਸਪੂਰ, ਬਠਿੰਡਾ, ਪਟਿਆਲਾ, ਅਤੇ ਫਰੀਦਕੋਟ ਵਿੱਚ — ਸਥਾਪਿਤ ਕੀਤਾ ਜਾਣਗੇ। ਇਸਦੇ ਲਈ 40 ਕਰੋੜ ਰੁਪਏ ਦੀ ਅਲਾਟਮੈਂਟ ਦਾ ਐਲਾਨ 
    - 'ਭਾਅ ਅੰਤਰ ਭੁਗਤਾਨ ਯੋਜਨਾ' ਲਈ 15 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਦਾ ਪ੍ਰਸ੍ਤਾਵ 

  • Punjab Agriculture Budget 2023:

    - ਖੇਤੀਬਾੜੀ 'ਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ 
    - ਇਸਦੇ ਤਹਿਤ ਬਾਸਮਤੀ ਦੀ ਖਰੀਬ ਲਈ ਰਿਵਾਲਵਿੰਗ ਫੰਡ ਮੁੜ ਸੁਰਜੀਤ ਕੀਤਾ ਜਾਵੇਗਾ
    - ਕਪਾਸ ਦੇ ਬੀਜ ਲਈ 33 ਫ਼ੀਸਦੀ ਸਬਸਿਡੀ ਮੁਹਈਆ ਕਾਰਵਾਈ ਜਾਵੇਗੀ ਅਤੇ ਕਿਸਾਨਾਂ ਲਈ ਟਰੈਕ ਤੇ ਟਰੇਸ ਸਿਸਟਮ ਸਥਾਪਿਤ ਕੀਤਾ ਜਾਵੇਗਾ।  
    - 2023-24 ਲਈ ਖੇਤੀਬਾੜੀ 'ਚ ਵਿਭਿੰਨਤਾ 'ਤੇ ਇੱਕ ਵਿਸ਼ਸ਼ੇਸ਼ ਯੋਜਨਾ ਲਈ 1,000 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਦਾ ਪ੍ਰਸ੍ਤਾਵ 
    - ਝੋਨਾ ਦੀ ਸਿੱਧੀ ਬਿਜਾਈ ਲਈ ਤੇ MSP 'ਤੇ ਮੂੰਗ ਦੇ ਫਸਲ ਦੀ ਖਾਰੀਬ ਲਈ 125 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸ੍ਤਾਵ 
    - ਪਰਾਲੀ ਸਾੜਨ 'ਤੇ ਰੋਕ ਲਗਾਉਣ ਦੇ ਟੀਚੇ ਨੂੰ ਲੈ ਕੇ ਵੱਖ-ਵੱਖ ਮਸ਼ੀਨਾਂ ਤੇ ਸੰਦ ਮੁਹਈਆ ਕਰਵਾਉਣ ਲਈ 350 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸ੍ਤਾਵ 

    ਕਿਸਾਨਾਂ ਨੂੰ ਮੁਫ਼ਤ ਬਿਜਲੀ 

    - ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 2023-24 ਲਈ 9,331 ਕਰੋੜ ਰੁਪਏ 
    ਦੀ ਅਲਾਟਮੈਂਟ ਦਾ ਪ੍ਰਸ੍ਤਾਵ 
      
    ਫਸਲ ਬੀਮਾ 

    - ਕਿਸਾਨਾਂ ਨੂੰ ਮੌਸਮ ਦੀ ਮਾਰ ਤੇ ਹੋਰ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਫਸਲ ਬੀਮਾ ਦਾ ਐਲਾਨ 

  • Punjab Agriculture and Farmer Budget 2023: ਖੇਤੀਬਾੜੀ ਅਤੇ ਕਿਸਾਨ ਭਲਾਈ 

    - ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 2023-24 ਲਈ 13,888 ਕਰੋੜ ਰੁਪਏ ਦੇ ਤਜਵੀਜ਼; ਜੋ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਵਾਧਾ 
    - ਬਹੁਤ ਜਲਦ ਨਵੀਂ ਖੇਤੀ ਨੀਤੀ ਪੰਜਾਬ ਵਿੱਚ ਆਵੇਗੀ 

  • Punjab Budget Session 2023: Effective Capital Expenditure ਦਾ ਬਜਟ ਅਨੁਮਾਨ 11,782 ਕਰੋੜ ਰੁਪਏ 

  • Punjab Budget 2023: ਹਰਪਾਲ ਚੀਮਾ ਨੇ 1,23,441 ਕਰੋੜ ਰੁਪਏ ਦੇ ਰਾਜ ਦੇ ਮਾਲੀਆ ਖਰਚੇ ਦਾ ਅਨੁਮਾਨ ਪੇਸ਼ ਕੀਤਾ ਜੋ ਕਿ ਵਿੱਤੀ ਸਾਲ 2023-23 ਦੇ ਮੁਕਾਬਲੇ 14 ਫ਼ੀਸਦੀ ਦਾ ਵਾਧਾ ਹੈ। 

  • Punjab Budget 2023: ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1,96,4042 ਕਰੋੜ ਰੁਪਏ, ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ 

  • Punjab Budget 2023 Live: ਪੰਜਾਬ ਦੀ ਆਰਥਿਕ ਸਥਿਤੀ

    - ਮੌਜੂਦਾ ਸਾਲ ਲਈ ਪੰਜਾਬ ਦਾ GSDP 6,38,023 ਕਰੋੜ ਰੁਪਏ ਰਿਹਾ ਜੋ ਕਿ 2021-22 ਦੇ ਮੁਕਾਬਲੇ 9.24 ਫ਼ੀਸਦੀ ਦਾ ਵਾਧਾ ਹੈ 
    - ਵਿੱਤੀ ਸਾਲ 2023-24 ਲਈ ਪੰਜਾਬ ਦੀ GSDP 6,98,635 ਕਰੋੜ ਰੁਪਏ ਹੋਵੇਗੀ 

  • ਕੇਂਦਰ ਸਰਕਾਰ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਜ਼ ਸੂਬੇ ਦੀ 9,035 ਕਰੋੜ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕਰ ਰਹੀ ਹੈ: ਹਰਪਾਲ ਚੀਮਾ 

  • Harpal Cheema Budget Speech 2023: ਇਸ ਸਾਲ ਲਈ ਫੋਕਸ ਏਰੀਆ

    - ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜਦੂਰਾਂ ਦੀ ਆਮਦਨ ਵਧਾਉਣਾ 
    - ਅਧਿਯੋਗਿਕ ਤਰੱਕੀ ਲਈ ਇੱਕ ਅਨੁਕੂਲ ਮਾਹੌਲ ਪੈਦਾ ਕਿੱਤਾ ਜਾ ਰਿਹਾ ਹੈ 
    - Asset Monetization ਦੁਆਰਾ ਵਿੱਤੀ ਸਾਧਨਾਂ ਨੂੰ ਵਧਾਉਣਾ ਅਤੇ ਤਰਕਸ਼ੀਲ ਢੰਗ ਨਾਲ ਖਰਚ ਕਰਕੇ ਸੂਬੇ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨਾ 
     
  • Punjab Government Budget 2023: ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਦਾ ਦੇ ਰਹੇ ਹਨ ਵੇਰਵਾ 

  • Harpal Cheema Budget Speech:

    - ਆਮ ਆਦਮੀ ਕਲੀਨਿਕਾਂ ਦੇ ਖੁਲਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ। 
    - ਅਸੀਂ ਪਿਛਲੇ ਬਜਟ 'ਚ ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਸੀ ਅਤੇ ਹੁਣ ਉਹ ਸੱਚ ਹੋਣ ਜਾ ਰਹੇ ਹਨ।  
    - ਰੈਗੂਲਰ ਨੌਕਰੀਆਂ ਦੇਣ ਵੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਸਰਕਾਰੀ ਅਤੇ ਸਰਕਾਰੀ ਏੰਗੇਨਸੀਆਂ ਦੇ ਅੰਦਰ ਕਈ ਨੌਕਰੀਆਂ ਦਿੱਤੀਆਂ ਗਈਆਂ ਹਨ।  

  • Punjab Digital budget 2023: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਡਿਜਿਟਲ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪੰਜਾਬ ਬਜਟ 2023

  • Harpal Cheema Punjab Budget Speech 2023: ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਪੰਜਾਬ ਬਜਟ 2023, ਕੀ ਆਮ ਆਦਮੀ ਨੂੰ ਮਿਲੇਗੀ ਰਾਹਤ? 

  • ਪੰਜਾਬ ਬਜਟ 2023 ਵਿੱਚ ਸਭ ਤੋਂ ਵੱਡੀ ਉਮੀਦ ਸੂਬੇ ਦੀ ਅੱਧੀ ਆਬਾਦੀ ਨੂੰ ਹੈ, ਜੋ ਹਰ ਮਹੀਨੇ 1000 ਰੁਪਏ ਦੀ ਗਰੰਟੀ ਦੀ ਪੂਰਤੀ ਦੀ ਉਡੀਕ ਕਰ ਰਹੇ ਹਨ।

  • Punjab Budget 2023​ Debt: ਤਿੰਨ ਲੱਖ ਕਰੋੜ ਦੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਪੰਜਾਬ

    ਵਿੱਤ ਮੰਤਰੀ ਹਰਪਾਲ ਚੀਮਾ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਸੂਬੇ ਦੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਲੋਕਾਂ 'ਤੇ ਬਿਨਾਂ ਕੋਈ ਨਵਾਂ ਬੋਝ ਪਾਏ ਵਿਕਾਸ ਸਕੀਮਾਂ ਲਈ ਫੰਡਾਂ ਦਾ ਪ੍ਰਬੰਧ ਕਰਨਾ।

  • Punjab Budget Session 2023: ਪੰਜਾਬ ਵਿਧਾਨ ਸਭਾ ਪਹੁੰਚੇ ਮੁੱਖ ਮੰਤਰੀ Bhagwant Mann ਅਤੇ ਵਿੱਤ ਮੰਤਰੀ ਹਰਪਾਲ ਚੀਮਾ 

  • Punjab Budget 2023 Live: ਕੁਝ ਹੀ ਸਮੇਂ ਤੋਂ ਬਾਅਦ ਖਜ਼ਾਨਾ ਮੰਤਰੀ ਅੱਜ ਪੰਜਾਬ ਦਾ ਬਜਟ ਕਰਨਗੇ ਪੇਸ਼

  • Harpal Cheema Budget Speech 2023: ਬਜਟ ਪੇਸ਼ ਕਰਨ ਤੋਂ ਪਹਿਲਾ ਹਰਪਾਲ ਚੀਮਾ ਦਾ ਬਿਆਨ, 'ਲੋਕਾਂ ਨੂੰ ਦਿੱਤੀਆਂ ਗ੍ਰੰਟੀਆਂ ਕਰਾਂਗੇ ਪੂਰੀਆਂ'

  • Punjab Budget 2023 Announcement: ਪੰਜਾਬ ਬਜਟ ਸੈਸ਼ਨ ਦੀ ਹੋਈ ਸ਼ੁਰੂਆਤ, 11 ਵਜੇ ਪੇਸ਼ ਹੋਵੇਗਾ ਬਜਟ  

  • Punjab budget 2023: ਅੱਜ ਦੇ ਦਿਨ ਹੀ ਆਮ ਆਦਿ ਪਾਰਟੀ ਵੱਲੋਂ ਪੰਜਾਬ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਸੀ। 

  • Punjab Budget Session 2023: ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ "ਪੰਜਾਬ ਸਰਕਾਰ ਦੇ ਬਜਟ ਤੋਂ ਕੋਈ ਖਾਸ ਉਮੀਦ ਨਹੀਂ"

  • Punjab Budget Allotment: ਪ੍ਰਤਾਪ ਸਿੰਘ ਬਾਜਵਾ ਦਾ ਬਿਆਨ, "ਲੋਕਾਂ ਨੂੰ ਰਾਹਤ ਮਿਲੇ ਇਹ ਅਰਦਾਸ ਕਰਦਾ ਹਾਂ"

  • Punjab budget 2023: ਪੰਜਾਬ ਬਜਟ 2023 ਦੇ ਪੋਸ਼ ਹੋੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ: "ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ...ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ 'ਚ ਸਾਨੂੰ ਮਿਲਿਆ ਸੀ ਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ... ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਲੋਕ ਪੱਖੀ ਹੋਵੇਗਾ...ਤੇ 'ਰੰਗਲੇ ਪੰਜਾਬ' ਵੱਲ ਵੱਧਦੇ ਪੰਜਾਬ ਦੀ ਝਲਕ ਵਿਖਾਈ ਦੇਵੇਗੀ..."

  • Punjab Budget 2023 Announcement: ਪਿਛਲੀ ਵਾਰ ਦਾ ਕੁੱਲ ਬਜਟ 1,55,860 ਲੱਖ ਕਰੋੜ ਰੁਪਏ ਦਾ ਸੀ 

  • Punjab Budget 2023: ਖਜ਼ਾਨਾ ਮੰਤਰੀ ਅੱਜ ਪੰਜਾਬ ਦਾ ਬਜਟ ਕਰਨਗੇ ਪੇਸ਼ 

  • Punjab Budget 2023 in Punjabi Updates: ਆਉਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਕਈ ਵੱਡੇ ਐਲਾਨ ਕਰ ਸਕਦੀ ਹੈ।

  • Punjab Budget 2023 in Punjabi Updates: ਜਦੋਂ ਕੇਂਦਰ ਸਰਕਾਰ ਵੱਲੋਂ ਆਪਣੇ ਬਜਟ ਪੇਸ਼ ਕੀਤਾ ਗਿਆ ਸੀ ਤਾਂ ਪੰਜਾਬ ਸਰਕਾਰ ਵੱਲੋਂ ਬਜਟ 'ਤੇ ਕਈ ਸਵਾਲ ਚੁੱਕੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਉਹ ਸੂਬੇ ਦੇ ਆਮ ਲੋਕਾਂ ਦੇ ਪੱਖ 'ਚ ਆਪਣਾ ਬਜਟ ਤਿਆਰ ਕਰਨਗੇ। ਇਸ ਕਰਕੇ ਪੰਜਾਬ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਉਮੀਦ ਹੈ।   

  • Punjab Budget 2023 in Punjabi: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤਾ ਜਾਵੇਗਾ ਸਰਕਾਰ ਦਾ ਬਜਟ।

  • Punjab Budget 2023 in Punjabi: ਅੱਜ 11 ਵਜੇ ਪੇਸ਼ ਹੋਵੇਗਾ ਪੰਜਾਬ ਸਰਕਾਰ ਦਾ ਪਹਿਲਾ ਮੁਕੰਮਲ ਬਜਟ 

ZEENEWS TRENDING STORIES

By continuing to use the site, you agree to the use of cookies. You can find out more by Tapping this link