Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੀ ਈਸਾ ਨਗਰ ਪੁਲੀ ਦੇ ਨਜਦੀਕ ਵਿਦਿਆਰਥੀਆ ਵਿਚਾਲੇ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਝਗੜਾ ਸੜਕ ਉੱਤੇ ਪਹੁੰਚਿਆ ਅਤੇ ਇਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆਂ ਹਨ। ਦੋਵੇਂ ਪੱਖਾਂ ਨੇ ਇੱਕ ਦੂਸਰੇ ਉੱਪਰ ਕੁੱਟਮਾਰ ਕਰਨ ਸਬੰਧੀ ਆਰੋਪ ਲਗਾਏ ਹਨ। ਜਿਨ੍ਹਾਂ ਨੇ ਸਿਵਲ ਹਸਪਤਾਲ ਪਹੁੰਚ ਗਏ ਆਪਣਾ ਮੈਡੀਕਲ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ। ਸਕੂਲੀ ਵਿਦਿਆਰਥੀਆਂ ਝਗੜੇ ਦੀਆ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆ


COMMERCIAL BREAK
SCROLL TO CONTINUE READING

ਇਨਸਾਫ ਦੀ ਮੰਗ 
ਹੁਣ ਸਿਵਲ ਹਸਪਤਾਲ ਪਹੁੰਚ ਗਏ ਆਪਣਾ ਮੈਡੀਕਲ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ। ਸਕੂਲੀ ਵਿਦਿਆਰਥੀਆਂ ਝਗੜੇ ਦੀਆ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆ।


ਇਹ ਵੀ ਪੜ੍ਹੋ: Blast in Bengaluru Cafe: ਹਰ ਪਾਸੇ ਧੂੰਆਂ ਹੀ ਧੂੰਆਂ, ਭੱਜ ਰਹੇ ਲੋਕ..ਬੇਂਗਲੁਰੂ ਦੇ ਕੈਫੇ 'ਚ ਹੋਏ ਧਮਾਕੇ ਦਾ CCTV ਆਇਆ ਸਾਹਮਣੇ

ਜਾਣੋ ਕੀ ਹੈ ਪੂਰਾ ਮਾਮਲਾ
ਲੁਧਿਆਣਾ ਦੇ ਇਕ ਸਕੂਲ ਵਿੱਚ ਵਿਦਿਆਰਥੀਆਂ ਦਾ ਆਪਸ ਵਿੱਚ ਵਿੱਚ ਝਗੜਾ ਹੋ ਗਿਆ, ਸਕੂਲ ਵਿਚ ਸਮਝੋਤਾ ਹੋ ਗਿਆ। ਇਕ ਵਿਦਿਆਰਥੀ ਨੇ ਆਰੋਪ ਲਗਾਇਆ ਕਿ ਜਦ ਉਹ ਸਕੂਲ ਤੋ ਛੁੱਟੀ ਹੋਣ ਤੋ ਬਾਅਦ ਟਿਊਸ਼ਨ ਤੇ ਜਾ ਰਿਹਾ ਸੀ ਉਸ ਉੱਪਰ ਹਮਲਾ ਕੀਤਾ ਜਿਸ ਸਬੰਧੀ ਉਸਨੇ ਘਰ ਆ ਕੇ ਦੱਸਿਆ ਅਤੇ ਜਦੋਂ ਉਹ ਕੈਫੇ ਵਿੱਚ ਵੀਡੀਓ ਕਢਵਾਉਣ ਗਿਆ ਤਾਂ ਕਰੀਬ ਦੋ ਦਰਜਨ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕੀਤਾ। ਪੀੜਤ ਦੀ ਮਾਂ ਨੇ ਕਿਹਾ ਕਿ ਉਸ ਦੇ ਬੇਟੇ ਦੇ ਨਾਲ ਪਹਿਲਾ ਵੀ ਸਕੂਲ ਵਿੱਚ ਕੁੱਟਮਾਰ ਹੋ ਚੁੱਕੀ ਹੈ।


ਸੀਸੀਟੀਵੀ ਆਇਆ ਸਾਹਮਣੇ 
ਜਦ ਦੂਜੇ ਪੱਖ ਦੇ ਨੌਜਵਾਨ ਨਾਲ ਗਲ ਕੀਤੀ ਗਈ ਉਹਨਾਂ ਨੇ ਆਰੋਪ ਲਗਾਇਆ ਕਿ ਪਹਿਲੇ ਪੱਖ ਦੇ ਲੜਕੇ ਨੇ ਉਸ ਨੂੰ ਧੱਕਾ ਮਾਰ ਕੇ ਉਸ ਦੀ ਦਸਤਾਰ ਸੁੱਟ ਦਿੱਤੀ। ਜਿਸ ਤੋਂ ਬਾਅਦ ਗੁੱਸੇ ਵਿੱਚ ਦੂਸਰੇ ਲੜਕਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਫਿਲਹਾਲ ਦੋਵੇਂ ਪੱਖਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਸਕੂਲੀ ਵਿਦਿਆਰਥੀਆਂ ਦੇ ਇਸ ਝਗੜੇ ਦੀ ਸੀਸੀਟੀਵੀ ਵੀ ਸਾਹਮਣੇ ਆਈ


ਇਹ ਵੀ ਪੜ੍ਹੋUltra-Processed Food: ਕਈ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣਦੇ ਹਨ ਅਲਟਰਾ-ਪ੍ਰੋਸੈਸਡ ਫੂਡਜ਼, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ