ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ। 10 ਮਾਰਚ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਮੋਗਾ ਤੋਂ ਕਾਂਗਰਸੀ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਵੋਟਾਂ ਖ਼ਤਮ ਹੋਣ ਤੋਂ ਬਾਅਦ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਖਾਸ ਗੱਲਬਾਤ ਕੀਤੀ ਜਿਥੇ ਉਹਨਾਂ ਨੇ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਆਉਣ ਵਾਲਾ ਸਮਾਂ ਉਹਨਾਂ ਲਈ ਚੰਗਾ ਹੋਵੇਗਾ।


COMMERCIAL BREAK
SCROLL TO CONTINUE READING

 


ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਬੋਲੇ ਮਾਲਵਿਕਾ ਸੂਦ


 


* ਮੋਗਾ ਵਿਚ ਵੋਟਾਂ ਦੀ ਖਰੀਦੋ ਫਰੋਖਤ ਹੋਈ


* ਮੋਗਾ ਵਿਚ ਕਈਆਂ ਲੋਕਾਂ ਦੀਆਂ ਵੋਟਾਂ ਖਰਾਬ ਹੋਈਆਂ


* ਇਸ ਲਈ ਮੋਗਾ ਵਿਚ ਵੋਟਿੰਗ ਘੱਟ ਹੋਈ


* ਅਸੀਂ ਆਪਣਾ ਕਰਮ ਕੀਤਾ ਹੁਣ ਫ਼ਲ ਰੱਬ ਨੇ ਦੇਣਾ


* ਕੱਲ੍ਹ ਨੂੰ ਡੋਰ ਟੂ ਡੋਰ ਕੀਤਾ ਜਾਵੇਗਾ ਲੋਕਾਂ ਦਾ ਧੰਨਵਾਦ


* ਚੰਨੀ ਸਹਿਬ ਦਾ 111 ਦਿਨਾਂ ਦਾ ਕੰਮ ਬੋਲ ਰਿਹਾ


* ਮੈਨੂੰ ਪੱਕਾ ਪਤਾ ਕਾਂਗਰਸ ਦੀ ਸਰਕਾਰ ਜ਼ਰੂਰ ਆਵੇਗੀ


* ਪੰਜਾਬ ਦੇ ਵਿਚ ਫੀਮੈਲ ਫੈਕਟਰ ਵੀ ਕਰਦਾ ਕੰਮ


 


WATCH LIVE TV