Komi Insaf Morcha: ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਚੰਡੀਗੜ੍ਹ-ਪੰਜਾਬ ਪ੍ਰਸ਼ਾਸਨ ਅਤੇ ਕੌਮੀ ਇਨਸਾਫ ਮੋਰਚਾ ਵਿਚਾਲੇ ਮੀਟਿੰਗ ਹੋਵੇਗੀ। ਕੌਮੀ ਇਨਾਸਫ ਮੋਰਚਾ ਦੇ ਆਗੂ ਨੇ 17 ਅਤੇ 18 ਅਪ੍ਰੈਲ ਨੂੰ ਮੋਰਚੇ 'ਤੇ ਵੱਡਾ ਇਕੱਠ ਬੁਲਾਇਆ ਗਿਆ ਹੈ। ਦੂਜੇ ਪਾਸੇ 18 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅੰਦਰ ਵੀ ਮੋਰਚਾ ਵਾਲੀ ਥਾਂ ਨੂੰ ਖਾਲੀ ਕਰਵਾਉਣ ਨੂੰ ਲੈਕੇ ਸੁਣਵਾਈ ਹੋਵੇਗੀ।