Moga Kisan accident/ਨਵਦੀਪ ਸਿੰਘ: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਬਾਰਡਰ ਉੱਤੇ ਟਰੈਕਟਰ ਟਰਾਲੀ ਲੈ ਕੇ ਡਟੇ ਹੋਏ ਹਨ। ਹਾਲ ਹੀ ਵਿੱਚ ਬੇਹੱਦ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਮੋਗਾ ਦੇ ਪਿੰਡ ਝੰਡੇਵਾਲਾ ਦੀ ਜਿੱਥੇ  ਬੀਤੀ ਦੇਰ ਰਾਤ ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਅਤੇ ਉਸ ਦੇ ਨਾਲ ਆ ਰਹੇ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਕਿਸਾਨ ਜਗਤਾਰ ਸਿੰਘ ਆਪਣੇ ਖੇਤ ਤੋਂ ਕੰਮਕਾਜ ਨਿਪਟਾ ਕੇ ਘਰ ਜਾ ਰਿਹਾ ਸੀ ਜਾਂ ਤਾਂ ਅਚਾਨਕ ਉਸਦਾ ਟਰੈਕਟਰ ਪਲਟ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

 


ਇਹ ਵੀ ਪੜ੍ਹੋ:  Kisan Andolan Live: ਕਿਸਾਨ ਅੰਦੋਲਨ ਦਾ 14ਵਾਂ ਦਿਨ, ਮੁੜ ਸੜਕਾਂ 'ਤੇ ਆਏ ਕਿਸਾਨ, SKM ਦੇ ਸੱਦੇ 'ਤੇ ਕਿਸਾਨਾਂ ਦਾ ਟਰੈਕਟਰ ਮਾਰਚ