Moga Suicide News/ਨਵਦੀਪ ਸਿੰਘ ਪੰਜਾਬ ਵਿੱਚ ਸੁਸਾਇਡ ਕੇਸ ਲਗਾਤਾਰਾ ਵੱਧ ਰਹੇ ਹਨ। ਅੱਜਾ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਮੋਗਾ ਤੋਂ ਸਾਹਮਣੇ ਆਇਆ ਹੈ। ਦਰਅਸਲ  ਪਿੰਡ ਮੀਨੀਆ ਦੇ ਜੁਗਰਾਜ ਸਿੰਘ ਕਾਲੂ 35 ਸਾਲਾ ਨੇ ਆਪਣੇ ਭਰਾ ਅਤੇ ਇੱਕ ਔਰਤ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ। ਆਤਮ ਹੱਤਿਆ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਹੋਇਆ ਲਾਈਵ ਹੋਇਆ ਸੀ।


COMMERCIAL BREAK
SCROLL TO CONTINUE READING

ਦਰਅਸਲ ਇਸ ਵਿਅਕਤੀ ਨੇ ਲਾਈਵ ਹੋ ਕੇ ਕਿਹਾ ਮੇਰੀ ਮੌਤ ਦੇ ਜਿੰਮੇਵਾਰ ਮੇਰਾ ਵੱਡਾ ਭਰਾ ਅਤੇ ਪਿੰਕੀ ਨਾਮੀ ਔਰਤ ਹੈ ਜਿਸ ਤੋਂ ਤੰਗ ਆ ਕੇ ਮੈਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਇਆ ਹਾਂ। 


ਇਹ ਵੀ ਪੜ੍ਹੋ:  Arvind Kejriwal Arrest Live Updates: ਹਾਈਕੋਰਟ ਤੋਂ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਕੇਜਰੀਵਾਲ ਨੇ ਜੇਲ੍ਹ ਤੋਂ ਦਿੱਤਾ ਪਹਿਲਾ ਹੁਕਮ!

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹ ਮੇਰੇ ਜਬਰਦਸਤੀ ਦਬਾਅ ਬਣਾ ਕੇ ਮੇਰੀ ਘਰਵਾਲੀ ਨੂੰ ਅਤੇ ਮੇਰੀ ਬੱਚੀ ਨੂੰ ਘਰੋਂ ਕੱਢਣ ਲਈ ਕਹਿ ਰਹੇ ਸਨ ਕਿਉਂਕਿ ਉਸ ਤੋਂ ਬਾਅਦ ਮੇਰੀ ਜਮੀਨ ਅਤੇ ਘਰ ਹੜਪਣਾ ਚਾਹੁੰਦੇ ਸਨ। ਮੈ ਇਹਨਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹਾਂ। ਕਾਲੂ ਨੇ ਕਿਹਾ ਕਿ ਮੇਰੀ ਘਰਵਾਲੀ ਦਾ ਕੋਈ ਕਸੂਰ ਨਹੀਂ ਉਸ ਨੂੰ ਬੇਫਾਲਤੂ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਮੇਰੇ ਭਰਾ ਅਤੇ ਪਿੰਕੀ ਨਾਮੀ ਔਰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ:  Ludhiana News:  ਹੋਲੇ- ਮਹੱਲੇ 'ਤੇ ਜਾ ਰਹੇ ਨੌਜਵਾਨਾਂ ਨੇ ਕਾਰ ਚਾਲਕ 'ਤੇ ਪਿਸਤੌਲ ਦਿਖਾ ਕੇ ਮਾਰਨ ਧਮਕੀ ਦੇਣ ਦੇ ਲਗਾਏ ਦੋਸ਼