Moga News: ਮੋਗਾ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਫ੍ਰੀਜ਼
ਮੋਗਾ ਪੁਲਿਸ ਵੱਲੋਂ ਵੱਡੇ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫ੍ਰੀਜ ਕਰ ਦਿੱਤਾ ਗਿਆ ਹੈ। ਮਸ਼ਹੂਰ ਨਸ਼ਾ ਤਸਕਰ ਗੁਰਦਿਆਲ ਸਿੰਘ ਡੱਲੂ ਵਾਸੀ ਫਤਿਹਗੜ੍ਹ ਪੰਚਤੂਰ ਨਾਲ ਸਬੰਧਤ 15 ਲੱਖ 73 ਹਜ਼ਾਰ 500 ਦੀ ਗੈਰ ਕਾਨੂੰਨੀ ਜਾਇਦਾਦ ਨੂੰ ਮੋਗਾ ਪੁਲਿਸ ਨੇ ਜ਼ਬਤ ਕੀਤਾ ਹੈ। ਦੱਸ ਦਈਏ ਕਿ ਨਸ਼ਾ ਤਸਕਰ ਗੁਰਦਿਆਲ ਸਿੰਘ ਨੂੰ 10 ਸਾਲ ਦੀ ਸਖਤ ਕੈਦ ਅਤੇ ਇਕ ਲੱਖ ਰੁ
Moga News: ਮੋਗਾ ਪੁਲਿਸ ਵੱਲੋਂ ਵੱਡੇ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫ੍ਰੀਜ ਕਰ ਦਿੱਤਾ ਗਿਆ ਹੈ। ਮਸ਼ਹੂਰ ਨਸ਼ਾ ਤਸਕਰ ਗੁਰਦਿਆਲ ਸਿੰਘ ਡੱਲੂ ਵਾਸੀ ਫਤਿਹਗੜ੍ਹ ਪੰਚਤੂਰ ਨਾਲ ਸਬੰਧਤ 15 ਲੱਖ 73 ਹਜ਼ਾਰ 500 ਦੀ ਗੈਰ ਕਾਨੂੰਨੀ ਜਾਇਦਾਦ ਨੂੰ ਮੋਗਾ ਪੁਲਿਸ ਨੇ ਜ਼ਬਤ ਕੀਤਾ ਹੈ। ਦੱਸ ਦਈਏ ਕਿ ਨਸ਼ਾ ਤਸਕਰ ਗੁਰਦਿਆਲ ਸਿੰਘ ਨੂੰ 10 ਸਾਲ ਦੀ ਸਖਤ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ।