Muktsar Robbery Case/ਅਨਮੋਲ ਸਿੰਘ ਵੜਿੰਗ:  ਪੰਜਾਬ ਵਿੱਚ ਚੋਰੀ ਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।  ਅੱਜ ਤਾਜਾ ਮਾਮਲਾ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਦਰਅਸਲ ਚੋਰੀ ਕਰਨ ਆਏ ਚੋਰ ਨੂੰ ਪਹਿਲਾਂ ਹੀ ਦੰਦਲਾਂ ਪੈ ਗਈਆਂ। ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਦਾ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮੁਕਤਸਰ ਦੇ ਘਾਹ ਮੰਡੀ ਵਿੱਚ ਤਕਰੀਬਨ ਦੇਰ ਰਾਤ ਦੋ ਚੋਰਾਂ ਵੱਲੋਂ ਦੁਕਾਨਾਂ 'ਤੇ ਚੜ੍ਹ ਕੇ ਚੋਰੀ ਦੀ ਵਾਰਦਾਤ ਅੰਜਾਮ ਦਿੱਤਾ ਜਾਣਾ ਸੀ। ਇਸ ਦੌਰਾਨ ਫਿਰ ਚੋਰਾਂ ਨੂੰ ਚੋਰੀ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਦੇਰ ਰਾਤ ਨੂੰ ਪਤਾ ਲੱਗਿਆ ਕਿ ਦੁਕਾਨਾਂ ਉੱਤੇ ਚੋਰ ਹੈ। ਇਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 


ਇਹ ਵੀ ਪੜ੍ਹੋ: LPG Price Hike: ਪਹਿਲੇ ਦਿਨ ਹੀ ਆਮ ਲੋਕਾਂ ਨੂੰ ਵੱਡਾ ਝਟਕਾ!  ਅੱਜ ਤੋਂ ਮਹਿੰਗਾ ਹੋਇਆ LPG ਸਿਲੰਡਰ 
 


ਤਕਰੀਬਨ ਅੱਧਾ ਘੰਟਾ ਦੁਕਾਨਦਾਰਾਂ ਨੂੰ ਲੱਗਿਆ ਤਾਂ ਇੱਕ ਚੋਰ ਜਿਹੜਾ ਦੁਕਾਨਦਾਰ ਦੇ ਹੱਥ ਚੜ ਗਿਆ ਤੇ ਇੱਕ ਜਿਹੜਾ ਭੱਜ ਗਿਆ। ਉਥੇ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਚੋਰ ਚੋਰੀ ਕਰਨ ਆਇਆ ਸੀ ਤਾਂ ਲੋਕਾਂ ਨੇ ਜਦੋਂ ਫੜਿਆ ਤਾਂ ਉਸ ਨੂੰ ਦੰਦਲਾ ਪੈ ਗਈਆਂ। 


ਉੱਥੇ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਕੈਮਰੇ ਬੰਦ ਕਰਨ ਦੀ ਗੱਲ ਕਹੀ ਗਈ। ਚੋਰੀ ਕਰਨ ਆਏ ਚੋਰ ਨੂੰ ਦੰਦਲਾਂ ਪਈਆਂ। ਪੁਲਿਸ ਵੱਲੋਂ ਜਾਂਚ  ਕੀਤੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਵਿੱਚ ਤਕਰੀਬਨ ਦੇਰ ਰਾਤ ਦੋ ਚੋਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੁਕਾਨਾਂ ਤੇ ਚੜ੍ਹ ਕੇ ਚੋਰੀ ਦੀ ਵਾਰਦਾਤ ਅੰਜਾਮ ਦੇਣ ਚੋਰਾਂ ਨੂੰ ਚੋਰੀ ਕਰਨ ਆਏ ਚੋਰ ਚੋਰੀ ਤੋ ਪਹਿਲਾਂ ਕਾਬੂ ਕਰ ਲਿਆ ਗਿਆ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਦੇਰ ਰਾਤ ਨੂੰ ਪਤਾ ਲੱਗਿਆ ਕਿ ਦੁਕਾਨਾਂ ਤੇ ਚੋਰ ਹੈ ਤਾਂ ਦੁਕਾਨਦਾਰਾਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ