Neha Bhasin Bold Look: ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਹਮੇਸ਼ਾ ਆਪਣੇ ਬੋਲਡ ਲੁੱਕ ਅਤੇ ਫਿਟਨੈਸ ਨੂੰ ਵੇਖ ਕੇ ਪ੍ਰਸ਼ੰਸਕ ਦਾ ਧਿਆਨ ਖਿੱਚਦੀ ਰਹਿੰਦੀ ਹੈ।  ਜਦੋਂ ਵੀ ਉਹ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਹੈ, ਤਾਂ ਉਹ ਕੁਝ ਮਿੰਟਾਂ ਦੇ ਅੰਦਰ ਵਾਇਰਲ ਹੋ ਜਾਂਦੀਆ ਹਨ। ਹਾਲ ਹੀ (Neha Bhasin Bold Look) ਵਿੱਚ, ਉਸ ਦੀਆਂ ਫੋਟੋਆਂ ਨੇ ਇੱਕ ਵਾਰ ਫਿਰ ਇੰਟਰਨੈਟ ਉੱਤੇ ਤਬਾਹੀ ਮਚਾਈ ਦਿੱਤੀ ਹੈ।


COMMERCIAL BREAK
SCROLL TO CONTINUE READING

ਹਾਲ ਹੀ 'ਚ ਗਾਇਕਾ ਨੇਹਾ ਭਸੀਨ ਨੇ ਆਪਣੀ ਲੇਟੈਸਟ ਲੁੱਕ 'ਚ (Neha Bhasin Bold Look)  ਅਜਿਹੀ ਛੋਟੀ ਡਰੈੱਸ ਪਾਈ ਹੈ, ਜਿਸ 'ਚ ਉਸ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਭਸੀਨ ਨੇ ਬੇਹੱਦ ਸ਼ਾਰਟ ਸਕਰਟ ਪਾ ਕੇ ਪ੍ਰਸ਼ੰਸਕਾਂ ਦੇ ਕੈਮਰੇ ਸਾਹਮਣੇ ਬੋਲਡ ਪੋਜ਼ ਦਿੱਤੇ ਹਨ। ਨੇਹਾ ਭਸੀਨ ਦੇ ਸਟਾਈਲਿਸ਼ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।



ਇਹ ਵੀ ਪੜ੍ਹੋ: Gold and Silver Prices: ਸੋਨਾ ਤੇ ਚਾਂਦੀ ਹੋਇਆ ਸਸਤਾ, ਜਾਣੋ ਅੱਜ ਦੀਆਂ ਤਾਜਾਂ ਕੀਮਤਾਂ

ਨੇਹਾ ਭਸੀਨ ਨੇ ਖੁੱਲ੍ਹੇ ਵਾਲਾਂ ਅਤੇ ਸਮੋਕੀ ਆਈ ਮੇਕਅੱਪ ਕਰਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਨ੍ਹਾਂ ਫੋਟੋਆਂ ਵਿੱਚ, ਨੇਹਾ ਭਸੀਨ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੇ ਹੋਏ  (Neha Bhasin Bold Look) ਬਹੁਤ ਹੀ ਸੀਜ਼ਲਿੰਗ ਸਟਾਈਲ ਦਾ ਜਾਦੂ ਚਲਾ ਰਹੀ ਹੈ। 40 ਸਾਲ ਦੀ ਉਮਰ 'ਚ ਫਿਟਨੈੱਸ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।