Heavy Driving Training News: ਪੰਜਾਬ `ਚ ਖੁੱਲ੍ਹਣਗੇ ਹੈਵੀ ਡਰਾਈਵਿੰਗ ਲਾਇਸੈਂਸ ਸੈਂਟਰ ਤੇ ਟ੍ਰੇਨਿੰਗ ਸੈਂਟਰ; ਲੋਕਾਂ ਦੀ ਘਟੇਗੀ ਖੱਜਲ-ਖੁਆਰੀ
ਪੰਜਾਬ ’ਚ ਹੈਵੀ ਡਰਾਇਵਿੰਗ ਲਾਇਸੈਂਸ ਤੇ ਟ੍ਰੇਨਿੰਗ ਸੈਂਟਰ ਸਿਰਫ਼ ਮਲੋਟ ਦੇ ਪਿੰਡ ਮਾਹੂਆਣਾ ਵਿੱਚ ਸੀ। ਇਸ ਕਾਰਨ ਪੰਜਾਬ ਦੇ ਦੂਜੇ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
Heavy Driving Training News
ਪੰਜਾਬ 'ਚ ਖੁੱਲ੍ਹਣਗੇ ਹੈਵੀ ਡਰਾਈਵਿੰਗ ਲਾਇਸੈਂਸ ਸੈਂਟਰ ਤੇ ਟ੍ਰੇਨਿੰਗ ਸੈਂਟਰ
Driving Center
ਹੈਵੀ ਲਾਇਸੈਂਸ ਅਤੇ ਟ੍ਰੇਨਿੰਗ ਸੈਂਟਰ ਬਣਨ ਨਾਲ ਵਧੇਗੀ ਲਾਇਸੈਂਸ ਦੀ ਗਿਣਤੀ।
Malout Driving Center
ਹੁਣ ਤੱਕ ਪੰਜਾਬ ਦੇ ਮਲੋਟ 'ਚ ਸਿਰਫ਼ ਇੱਕ ਡਰਾਈਵਿੰਗ ਟ੍ਰੇਨਿੰਗ ਸੈਂਟਰ।
Heavy Driving Center
ਸੂਬੇ ਵਿੱਚ ਮਹਿਜ਼ ਇੱਕ ਇੱਕ ਡਰਾਈਵਿੰਗ ਟ੍ਰੇਨਿੰਗ ਸੈਂਟਰ ਹੋਣ ਕਾਰਨ ਪੰਜਾਬ ਵਾਸੀਆਂ ਦੀ ਹੁੰਦੀ ਸੀ ਖੱਜਲ-ਖੁਆਰੀ।
Amargarh and Kapurthala
ਅਮਰਗੜ੍ਹ ਦੇ ਪਿੰਡ ਤੋਲਾਵਾਲ ਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਇਵਿੰਗ ਲਾਇਸੈਂਸ ਤੇ ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣਗੇ।
Doaba
ਦੁਆਬਾ ਵਿੱਚ ਟ੍ਰੇਨਿੰਗ ਸੈਂਟਰ ਖੁੱਲ੍ਹਣ ਨਾਲ ਦੁਆਬਾ ਤੇ ਮਾਝਾ ਦੇ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ।
Heavy Driving License Process
ਪੰਜਾਬ ਸਰਕਾਰ ਪਹਿਲਾਂ ਹੀ ਲਾਇਸੈਂਸ ਬਣਾਉਣ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਕਰ ਚੁੱਕੀ ਹੈ ਆਸਾਨ।
CM Bhagwant mann
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਦੇ ਆਖਰੀ ਦਿਨ ਦੋ ਹੈਵੀ ਡਰਾਈਵਿੰਗ ਲਾਇਸੈਂਸ ਸੈਂਟਰ ਅਤੇ ਟ੍ਰੇਨਿੰਗ ਸੈਂਟਰ ਬਣਾਉਣ ਦਾ ਕੀਤਾ ਐਲਾਨ।