Manu Bhaker Olympics: ਨਿਸ਼ਾਨੇਬਾਜ਼ ਮਨੂ ਭਾਕਰ ਨੇ ਭਾਰਤ ਨੂੰ ਪੈਰਿਸ ਓਲੰਪਿਕ-2024 ਦਾ ਪਹਿਲਾਂ ਮੈਡਲ ਦਿਵਾਇਆ

ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਮੀਟਰ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਮੈਡਲ ਜਿੱਤਿਆ ਹੈ।

ਰਵਿੰਦਰ ਸਿੰਘ Jul 28, 2024, 17:49 PM IST
1/6

Manu Bhaker Olympics

ਨਿਸ਼ਾਨੇਬਾਜ਼ ਮਨੂ ਭਾਕਰ ਨੇ ਭਾਰਤ ਨੂੰ ਪੈਰਿਸ ਓਲੰਪਿਕ-2024 ਦਾ ਪਹਿਲਾਂ ਮੈਡਲ ਦਿਵਾਇਆ

2/6

Manu Bhaker Bronze Medal

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚਦੇ ਹੋਏ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਮੈਡਲ ਜਿੱਤ ਲਿਆ ਹੈ।

3/6

Manu Bhaker Third Position

ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਨੂ ਭਾਕਰ 221.7 ਅੰਕਾਂ ਨਾਲ ਤੀਜੇ ਨੰਬਰ 'ਤੇ ਰਹੀ।

4/6

Shooter Manu Bhaker

ਨਿਸ਼ਾਨੇਬਾਜ਼ ਮਨੂ ਭਾਕਰ ਨੇ ਪਿਸਟਲ ਸ਼ੂਟਿੰਗ 'ਚ ਬੇਮਿਸਾਲ ਮੁਹਾਰਤ ਨਾਲ ਕੌਮਾਂਤਰੀ ਪੱਧਰ ਉਤੇ ਆਪਣਾ ਨਾਂ ਬਣਾਇਆ ਹੈ।

5/6

10 Meter Shooting

ਮਨੂ ਭਾਕਰ ਓਲੰਪਿਕ ਸ਼ੂਟਿੰਗ ਮੁਕਾਬਲੇ 'ਚ ਮਹਿਲਾ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਤੇ ਮਹਿਲਾ 25 ਮੀਟਰ ਪਿਸਟਲ ਵਰਗ 'ਚ ਹਿੱਸਾ ਲੈ ਰਹੀ ਹੈ।

6/6

Olympic Quota

ਮਨੂ ਨੇ 2023 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਮਹਿਲਾ 25 ਮੀਟਰ ਪਿਸਟਲ ਵਰਗ 'ਚ 5ਵੇਂ ਸਥਾਨ ਉਤੇ ਰਹਿ ਕੇ ਭਾਰਤ ਲਈ ਪੈਰਿਸ 2024 ਓਲੰਪਿਕ ਕੋਟਾ ਹਾਸਲ ਕੀਤਾ ਸੀ। 

ZEENEWS TRENDING STORIES

By continuing to use the site, you agree to the use of cookies. You can find out more by Tapping this link