Aadujeevitham Film News: ਸੱਚੀ ਕਹਾਣੀ ਦੇ ਆਧਾਰਿਤ ਹੈ The Goat Life Aadujeevitham

ਨਾਵਲ ਵਿੱਚ ਨਜ਼ੀਮ ਨਾਮ ਦਾ ਸਖ਼ਸ਼ 90 ਦੇ ਦਹਾਕੇ ਦੀ ਸ਼ੁਰੂਆਤ `ਚ ਵਿਦੇਸ਼ ਵਿੱਚ ਸੁਨਹਿਰੀ ਭਵਿੱਖ ਲਈ ਕੇਰਲ ਦੇ ਹਰੇ-ਭਰੇ ਸਮੁੰਦਰੀ ਤੱਟਾਂ ਤੋਂ ਹਿਜ਼ਰਤ ਕਰ ਗਿਆ ਸੀ। ਪ੍ਰਿਥਵੀਰਾਜ ਸੁਕੁਮਾਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਫਿਲਮ ਦਾ ਕਿਰਦਾਰ ਖੁਦ ਜੀਆ ਹੈ।

ਰਵਿੰਦਰ ਸਿੰਘ Mar 19, 2024, 15:06 PM IST
1/6

Aadujeevitham Film News

ਸੱਚੀ ਕਹਾਣੀ ਦੇ ਆਧਾਰਿਤ ਹੈ The Goat Life Aadujeevitham

2/6

The Goat Life Aadujeevitham release Date

ਪ੍ਰਿਥਵੀਰਾਜ ਸੁਕੁਮਾਰਨ ਦੀ ਸਰਵਾਈਵਲ ਐਡਵੈਂਚਰ ਫਿਲਮ 'ਦਿ ਗੌਟ ਲਾਈਫ ਆਦੁਜੀਵਿਥਮ' 28 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

3/6

ਪ੍ਰਸਿੱਧ ਲੇਖਕ ਬੈਂਜਾਮਿਨ ਵੱਲੋਂ ਲਿਖੇ ਨਾਵਲ ਉਤੇ ਆਧਾਰਿਤ ਫਿਲਮ 4 ਭਾਸ਼ਾਵਾਂ 'ਚ ਹੋਵੇਗੀ ਰਿਲੀਜ਼

4/6

The Goat Life Aadujeevitham Cost

'ਦਿ ਗੌਟ ਲਾਈਫ ਆਦੁਜੀਵਿਤਮ' ਫਿਲਮ ਨੂੰ ਬਣਾਉਣ ਵਿੱਚ 40 ਕਰੋੜ ਰੁਪਏ ਅਤੇ ਲਗਭਗ 9 ਸਾਲ ਲੱਗੇ ਹਨ

5/6

Novel

ਨਾਵਲ ਵਿੱਚ ਨਜ਼ੀਮ ਨਾਮ ਦਾ ਸਖ਼ਸ਼ 90 ਦੇ ਦਹਾਕੇ ਦੀ ਸ਼ੁਰੂਆਤ 'ਚ ਵਿਦੇਸ਼ ਵਿੱਚ ਸੁਨਹਿਰੀ ਭਵਿੱਖ ਲਈ ਕੇਰਲ ਦੇ ਹਰੇ-ਭਰੇ ਸਮੁੰਦਰੀ ਤੱਟਾਂ ਤੋਂ ਹਿਜ਼ਰਤ ਕਰ ਗਿਆ ਸੀ

6/6

Prithviraj Sukumaran

ਪ੍ਰਿਥਵੀਰਾਜ ਸੁਕੁਮਾਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਫਿਲਮ ਦਾ ਕਿਰਦਾਰ ਖੁਦ ਜੀਆ ਹੈ

ZEENEWS TRENDING STORIES

By continuing to use the site, you agree to the use of cookies. You can find out more by Tapping this link