ਹੜ੍ਹ ਪੀੜਤਾਂ ਦੀ ਮਦਦ ਲਈ ਫਰਿਸ਼ਤਾ ਬਣ ਕੇ ਆਇਆ ਵਿਦੇਸ਼ੀ ਗੁਰਸਿੱਖ ਨੌਜਵਾਨ, ਵੇਖੋ ਤਸਵੀਰਾਂ

American Gursikh youth Gukmeet Singh News: ਪੰਜਾਬ ਦੇ ਵੱਖ- ਵੱਖ ਹਿੱਸਿਆਂ ਤੋਂ ਸੰਗਤਾਂ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਮਦਦ ਲਈ ਪਹੁੰਚ ਰਹੀਹੈ। ਉੱਥੇ ਹੀ ਇੱਕ ਗੁਰਸਿੱਖ ਨੌਜਵਾਨ ਅਮਰੀਕਾ ਦੀ ਧਰਤੀ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਬੰਨਣ ਦੀ ਸੇਵਾ ਕਰਨ ਲਈ ਅੱਗੇ ਆਇਆ ਹੈ।

रिया बावा Wed, 16 Aug 2023-2:45 pm,
1/5

American Gursikh youth Gukmeet Singh News

ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ

2/5

American Gursikh youth Gukmeet Singh

ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। 

3/5

American Gursikh youth Gukmeet Singh

ਜਿੱਥੇ ਪੰਜਾਬ ਦੇ ਵੱਖ- ਵੱਖ ਹਿੱਸਿਆਂ ਤੋਂ ਸੰਗਤਾਂ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਮਦਦ ਲਈ ਪਹੁੰਚ ਰਹੀ ਹੈ। ਉੱਥੇ ਹੀ ਇੱਕ ਗੁਰਸਿੱਖ ਨੌਜਵਾਨ ਅਮਰੀਕਾ ਦੀ ਧਰਤੀ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਬੰਨਣ ਦੀ ਸੇਵਾ ਕਰਨ ਲਈ ਅੱਗੇ ਆਇਆ ਹੈ।

4/5

American Gursikh youth Gukmeet Singh News

ਗੁਰਸਿੱਖ ਨੌਜਵਾਨ ਦਾ ਨਾਂਅ ਗੁਕਮੀਤ ਸਿੰਘ ਹੈ ਜੋ ਕਿ ਅਮਰੀਕਾ ਦਾ ਰਹਿਣ ਵਾਲਾ ਹੈ ਅਤੇ ਉਹ ਹੜ੍ਹ ਪੀੜਤਾਂ ਲਈ ਅੱਗੇ ਆਇਆ ਹੈ।

5/5

American Gursikh youth Gukmeet Singh

ਗੁਰਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਇਹ ਸੇਵਾ ਮੈਂ ਨਹੀਂ ਕਰ ਰਿਹਾ, ਇਹ ਡਿਉਟੀ ਗੁਰੂ ਨਾਨਕ ਪਾਤਸ਼ਾਹ ਨੇ ਲਗਾਈ ਹੈ। 

ZEENEWS TRENDING STORIES

By continuing to use the site, you agree to the use of cookies. You can find out more by Tapping this link