Sara Ali Khan photos: ਸਾਰਾ ਅਲੀ ਖਾਨ ਦਾ ਨਵਾਂ ਅੰਦਾਜ਼ ਦੇਖ ਲੋਕਾਂ ਦੇ ਉੱਡੇ ਹੋਸ਼, ਚਲਾਇਆ ਖੂਬਸੂਰਤੀ ਦਾ ਜਾਦੂ

`ਕੇਦਾਰਨਾਥ` ਦੀ ਸਾਰਾ ਅਲੀ ਖਾਨ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਉਹ ਇੰਸਟਾਗ੍ਰਾਮ ‘ਤੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀ ਝਲਕ ਦਿਖਾਉਂਦੀ ਰਹਿੰਦੀ ਹੈ।

1/7

Sara Ali Khan photos

ਸਾਰਾ ਅਲੀ ਖਾਨ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਅੰਦਾਜ਼ ਦਾ ਦੀਵਾਨਾ ਬਣਾਇਆ ਹੈ। ਇਸ ਤੋਂ ਬਾਅਦ ਮੁੜ ਸਾਰਾ ਅਲੀ ਖਾਨ ਨੇ ਆਪਣਾ ਨਵਾਂ ਅੰਦਾਜ਼ ਦਿਖਾਇਆ ਅਤੇ ਉਨ੍ਹਾਂ ਦੀ ਖੂਬਸੂਰਤੀ ਦਾ ਜਾਦੂ ਬਾਖੂਬੀ ਦਿਖਾਈ ਦਿੱਤਾ ਹੈ।  

 

2/7

Sara Ali Khan photos

ਇਸ ਦੌਰਾਨ ਆਪਣੀ ਨਵੀਂ ਪੋਸਟ ਵਿੱਚ ਐਕਟਰਸ ਨੇ ਆਪਣਾ ਹੌਟ ਅੰਦਾਜ਼ ਦਿਖਾਇਆ ਹੈ। ਇਨ੍ਹਾਂ photos ਵਿੱਚ Sara Ali Khan ਨੇ ਬਲੈਕ ਥਾਈਟ ਹਾਈ ਸਲਿਟ ਡਰੈੱਸ ਅਤੇ ਫਰੰਟ ਕੱਟ ਡਰੈੱਸ ਪਾਈ ਹੋਈ ਹੈ। 

 

3/7

Sara Ali Khan photos

ਇਨ੍ਹਾਂ ਤਸਵੀਰਾਂ ਵਿੱਚ ਸਾਰਾ ਅਲੀ ਖਾਨ ਨੇ ਨਿਊਡ ਮੇਕਅਪ ਦੇ ਨਾਲ ਖੁੱਲ੍ਹੇ ਵਾਲਾਂ ਦੇ ਸਟਾਈਲ ਨਾਲ ਆਪਣੇ ਲੁੱਕ ਪੂਰਾ ਕੀਤਾ ਹੈ। ਸਾਰਾ ਨੇ ਤਸਵੀਰਾਂ ਵਿੱਚ ਆਪਣਾ ਲੁੱਕ ਕਾਫੀ ਫਲੌਂਟ ਕੀਤਾ।

 

4/7

Sara Ali Khan photos

ਤਸਵੀਰਾਂ ‘ਚ ਸਾਰਾ ਦੇ ਫਿਗਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ‘ਤੇ ਲੱਖਾਂ ਲਾਈਕਸ ਆ ਚੁੱਕੇ ਹਨ ਅਤੇ ਲੋਕਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ। 

 

5/7

Sara Ali Khan photos

ਦੱਸ ਦਈਏ ਕਿ ਸਾਰਾ ਅਲੀ ਖਾਨ ਲਗਾਤਾਰ ਕਈ ਫਿਲਮਾਂ 'ਚ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ਕਈ ਪ੍ਰੋਜੈਕਟਾਂ ਨੂੰ ਸਾਈਨ ਕੀਤਾ ਹੈ। 

 

6/7

Sara Ali Khan photos

ਇਸ ਦੌਰਾਨ ਉਹ ‘ਗੈਸਲਾਈਟ’ ਟਾਈਟਲ ਨਾਲ ਬਣਨ ਵਾਲੀ ਅਗਲੀ ਫਿਲਮ ਨੂੰ ਲੈ ਕੇ ਸੁਰਖੀਆਂ ‘ਚ ਹੈ।

7/7

Sara Ali Khan photos

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਾਰਾ ਅਲੀ ਖਾਨ ਲਕਸ਼ਮੀ ਉਟੇਕਰ ਵੱਲੋਂ ਨਿਰਦੇਸ਼ਿਤ ਇੱਕ 'ਅਨਟਾਈਟਲ' ਫਿਲਮ ਦਾ ਵੀ ਹਿੱਸਾ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link