Ropar News: ਹੌਂਸਲੇ ਬੁਲੰਦ! ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨਦਾਰ `ਤੇ ਕੀਤਾ ਹਮਲਾ, ਨਕਦੀ ਤੇ ਸਮਾਨ ਲੈ ਕੇ ਫਰਾਰ
Ropar news: ਹੌਂਸਲੇ ਬੁਲੰਦ! ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨਦਾਰ `ਤੇ ਕੀਤਾ ਹਮਲਾ, ਨਕਦੀ ਤੇ ਸਮਾਨ ਲੈ ਕੇ ਫਰਾਰ
Ropar news/ਬਿਮਲ ਸ਼ਰਮਾ: ਰੂਪਨਗਰ ਦੇ ਸਭ ਤੋਂ ਵੱਡੇ ਪਿੰਡ ਨੂਰਪੁਰ ਬੇਦੀ ਮੇਨ ਬਸ ਸਟੈਂਡ ਟੀ ਪੁਆਇੰਟ ਚੌਂਕ ਪੁਲਿਸ ਸਟੇਸ਼ਨ ਤੋਂ ਸਿਰਫ 100 ਕਦਮ ਦੀ ਦੂਰੀ ਉੱਤੇ ਇੱਕ ਦੁਕਾਨਦਾਰ ਮਨੋਜ ਜੋਸ਼ੀ ਉੱਤੇ ਚਾਰ ਹਮਲਾਵਰਾਂ ਨੇ ਯੋਜਨਾ ਵੱਧ ਤਰੀਕੇ ਨਾਲ ਡਾਟ ਨਾਲ ਹਮਲਾ ਕੀਤਾ। ਦੁਕਾਨਦਾਰ ਨੇ ਬਹਾਦਰੀ ਨਾਲ ਮੁਕਾਬਲਾ ਕਰਦੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਹਮਲਾਵਰਾਂ ਵੱਲੋਂ ਲਗਾਏ ਗਏ ਸ਼ਟਰ ਤੋਂ ਬਾਹਰ ਕੱਢਿਆ। ਇੰਨੇ ਨੂੰ ਹਮਲਾਵਰ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰਕੇ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।
ਅਗਰ ਗੱਲ ਕੀਤੀ ਜਾਵੇ ਤਾਂ ਹੋਲਾ ਮਹੱਲਾ ਦੇ ਦੌਰਾਨ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਤੈਨਾਤ ਰਹਿੰਦੀ ਹੈ ਮਗਰ ਹੌਸਲੇ ਇਹਨਾਂ ਦੇ ਇੰਨੇ ਬੁਲੰਦ ਹਨ ਕਿ ਇੰਨੀ ਫੋਰਸ ਦੇ ਬਾਵਜੂਦ ਵੀ ਇਹੋ ਜਿਹੇ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: Jammu And Kashmir Blast: ਜੰਮੂ-ਕਸ਼ਮੀਰ ਦੇ ਪੁੰਛ 'ਚ ਧਮਾਕੇ ਕਾਰਨ ਦਹਿਸ਼ਤ, ਕੋਈ ਜ਼ਖਮੀ ਨਹੀਂ, ਸੁਰੱਖਿਆ ਬਲਾਂ ਅਲਰਟ