Punjab News/ਰੋਹਿਤ ਬਾਂਸਲ: ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 700 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ਇਹ ਕਰਜ਼ਾ 11 ਸਾਲਾਂ ਵਿੱਚ ਪੰਜਾਬ ਸਰਕਾਰ ਵਾਪਸ ਕਰੇਗੀ। ਇਸ ਦੌਰਾਨ ਸਰਕਾਰ ਨੂੰ 7.34 ਫੀਸਦੀ ਸਾਲਾਨਾ ਦਰ ਨਾਲ ਸਾਲਾਨਾ ਵਿਆਜ਼ ਦੇਣਾ ਪਏਗਾ। ਜਾਣਕਾਰੀ ਲਈ ਦੱਸ ਦਈਏ ਕਿ 31 ਜੁਲਾਈ 2035 ਤੱਕ ਕਿਸ਼ਤਾਂ ਜਾਣਗੀਆਂ। 11 ਸਾਲਾਂ ਦੌਰਾਨ ਲਗਭਗ 322 ਕਰੋੜ ਰੁਪਏ ਵਿਆਜ਼ ਵੀ ਦੇਣਾ ਪਏਗਾ। ਹੁਣ ਤੱਕ ਸੂਬੇ 'ਤੇ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ ਦਾ ਬੋਝ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Amritsar News: ਸ੍ਰੀ ਹਰਿਮੰਦਰ ਸਾਹਿਬ 'ਚ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ, 70% ਤੋਂ ਵੱਧ ਝੁਲਸਿਆ