Punjab News: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜ ਬਿੱਲਾਂ ਵਿੱਚੋਂ ਇੱਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਐਫੀਲੀਏਟਿਡ ਕਾਲਜ (ਸੇਵਾ ਦੀ ਸੁਰੱਖਿਆ) ਸੋਧ ਬਿੱਲ, 2023 (The Punjab Affiliated Colleges (Security of Service) Amendment Bill, 2023) ਰਾਜਪਾਲ ਪੰਜਾਬ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। 


COMMERCIAL BREAK
SCROLL TO CONTINUE READING

 



ਇਹ ਵੀ ਪੜ੍ਹੋ: Ministerial Staff Strike Update: ਪੰਜਾਬ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਬੁਰੀ ਖ਼ਬਰ! ਮਨਿਸਟ੍ਰੀਅਲ ਸਟਾਫ਼ ਦੀ ਹੜਤਾਲ ਕਾਰਨ ਰੁਕੀ ਤਨਖਾਹ 

ਰਾਜਪਾਲ ਪੰਜਾਬ ਕੋਲ ਅਜੇ ਵੀ ਚਾਰ ਬਿੱਲ ਮਨਜ਼ੂਰੀ ਲਈ ਪੈਂਡਿੰਗ ਹਨ
-The Sikh Gurdwaras (Amendment) Bill, 2023, ਸਿੱਖ ਗੁਰਦੁਆਰਾ (ਸੋਧ) ਬਿੱਲ, 2023
-The Punjab Universities Laws (Amendment) Bill, 2023 (ਪੰਜਾਬ ਯੂਨੀਵਰਸਿਟੀ ਲਾਅ (ਸੋਧ) ਬਿੱਲ, 2023)
-The Punjab Police (Amendment) Bill, 2023 (ਪੰਜਾਬ ਪੁਲਿਸ (ਸੋਧ) ਬਿੱਲ, 2023)
-The State Vigilance Commission (Repeal) Bill, 2022, (ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ, 2022)