Surinder Shinda Death News: CM ਮਾਨ ਸਮੇਤ ਕਈ ਆਗੂਆਂ ਤੇ ਸਿਤਾਰਿਆਂ ਨੇ ਗਾਇਕ ਸੁਰਿੰਦਰ ਛਿੰਦਾ ਦੀ ਮੌਤ `ਤੇ ਦੁੱਖ ਕੀਤਾ ਪ੍ਰਗਟ
Surinder Shinda Death News: ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਸ ਸਬੰਧੀ ਸੀ.ਐਮ ਮਾਨ ਨੇ ਟਵੀਟ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ।